ਨਵੀਂ ਦਿੱਲੀ— ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਦੇ ਰਾਜਸਥਾਨ ਦੇ ਗੰਗਾਨਗਰ 'ਚ ਲੁਕੇ ਹੋਣ ਦੀ ਖਬਰ ਹੈ। ਸੂਚਨਾ ਅਨੁਸਾਰ ਹਨੀਪ੍ਰੀਤ ਡੇਰਾ ਦੇ ਸਕੂਲ 'ਚ ਲੁਕੀ ਹੋਈ ਹੈ। ਰਾਜਸਥਾਨ ਪੁਲਸ ਨੇ ਸਕੂਲ ਨੂੰ ਘੇਰ ਲਿਆ ਹੈ। ਹਰਿਆਣਾ ਪੁਲਸ ਲਗਾਤਾਰ ਰਾਜਸਥਾਨ ਪੁਲਸ ਦੇ ਸੰਪਰਕ 'ਚ ਹੈ।

ਦਿੱਲੀ ਬੰਬ ਧਮਾਕੇ ਮਾਮਲੇ ਵਿਚ ਵੱਡਾ ਖੁਲਾਸਾ, 2 ਸਾਲਾਂ ਤੋਂ ਵਿਸਫੋਟਕ ਇਕੱਠਾ ਕਰ ਰਹੀ ਸੀ ਡਾ. ਸ਼ਾਹੀਨ ਸ਼ਾਹਿਦ
Dharmendra Discharged News: ਧਰਮਿੰਦਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਬੌਬੀ ਦਿਓਲ ਐਂਬੂਲੈਂਸ ਵਿੱਚ ਲੈ ਕੇ ਆਏ ਵਾਪਸ ਘਰ
ਪੰਥ ਪ੍ਰਸਿੱਧ ਢਾਡੀ ਜਥਾ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਸਦਮਾ, ਮਾਤਾ ਦਾ ਹੋਇਆ ਦਿਹਾਂਤ
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਕਰਵਾਇਆ ਪਲਾਸਟਿਕ ਵੇਸ ਪਲਾਸਟਿਕ ਵੇਸਟ ਬ੍ਰਾਂਡ ਆਡਿਟ
Weather Update: ਮੱਧ ਪ੍ਰਦੇਸ਼ ਦੇ 11 ਸ਼ਹਿਰਾਂ ਵਿੱਚ ਤਾਪਮਾਨ 10 ਡਿਗਰੀ ਤੋਂ ਘੱਟ, ਰਾਜਸਥਾਨ ਵਿੱਚ ਸ਼ੀਤ ਲਹਿਰ ਦੀ ਚੇਤਾਵਨੀ