
ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਦੇਖਦੇ ਹਾਂ ਕੇ ਕਿੰਨੇ ਹੀ ਲੋਕ ਕੁਰਾਹੇ ਪੈ ਕੇ ਆਪਣਾ ਵਸਿਆ ਹੋਇਆ ਘਰ ਉਜਾੜ ਲੈਂਦੇ ਹਨ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 3 ਬੱਚਿਆਂ ਦੀ ਮਾਂ ਨੇ ਆਪਣੇ ਪਤੀ ਵੱਲੋ ਆਪਣੇ ਪ੍ਰੇਮੀ ਦੀ ਕੁੱਟ ਮਾਰ ਕਰਨ ਤੇ ਫਰਨੈਲ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸਿਸ ਕੀਤੀ ਅਤੇ ਬਾਅਦ ਵਿਚ ਉਸ ਨੂੰ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ। ਜਿੱਥੇ ਉਸਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਕਈ ਵਾਰ ਲੋਕ ਜਿਸਮ ਦੀ ਭੁੱਖ ਮਿਟਾਉਣ ਨੂੰ ਪਿਆਰ ਦਾ ਨਾਂਅ ਦੇ ਕੇ ਆਪਣੇ ਮਾਂ-ਪਿਓ ਤੇ ਘਰ ਛੱਡ ਕੇ ਆਸ਼ਿਕ ਨਾਲ ਭੱਜ ਜਾਂਦੇ ਹਨ ਅਜਿਹਾ ਹੀ ਮਾਮਲਾ ਮਹਾਨਗਰ ਜਲੰਧਰ ‘ਚ ਦੇਖਣ ਨੂੰ ਮਿਲਿਆ। ਮਾਮਲਾ ਗੁਲਾਬ ਦੇਵੀ ਰੋਡ ਇਲਾਕੇ ‘ਚ ਦਾ ਹੈ। ਨੀਤਾ (ਕਾਲਪਨਿਕ ਨਾਮ) ਨਾਲ ਹਸਪਤਾਲ ਪਹੁੰਚੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੇਹਾ ਦੇ ਵਿਆਹ ਨੂੰ ਕਰੀਬ 8 ਸਾਲ ਪਹਿਲਾ ਹੋਇਆ ਸੀ ਅਤੇ ਉਸ ਦੇ ਇਸ ਵਿਆਹ ਤੋਂ ਕਰੀਬ 3 ਬੱਚੇ ਵੀ ਹਨ। ਪਾਰ ਇਹ ਵੀ ਗੱਲ ਦੇਖਣ ਜੋਗ ਹੈ ਕੇ ਉਸ ਨੇ ਆਪਣਾ ਪ੍ਰੇਮ ਵਿਆਹ ਕਰਵਾਇਆ ਸੀ ਪਰ ਉਸ ਨੇ ਆਪਣੇ ਪਤੀ ਕੋਲੋਂ ਸੰਤੁਸਟ ਨਾ ਹੋ ਕੇ ਕਿਸੇ ਨੌਜਵਾਨ ਦੇ ਨਾ ਸਰੀਰਕ ਸੰਬੰਧ ਸਟਾਫਿਟ ਕਰ ਲਾਏ।
ਵਿਆਹ ਤੋਂ ਬਾਅਦ ਜਦੋ ਪਤੀ ਨੂੰ ਸ਼ੱਕ ਹੋਇਆ ਕਿ ਉਸਦੀ ਪਤਨੀ ਦੇ ਇਕ ਨੌਜਵਾਨ ਦੇ ਨਾਲ ਪ੍ਰੇਮ ਸਬੰਧ ਸਥਾਪਿਤ ਹੋ ਚੁੱਕੇ ਹਨ, ਪਤੀ ਨੇ ਇਸ ਬਾਰੇ ਪੂਰਾ ਧਿਆਨ ਰੱਖਿਆ। ਨੀਤਾ ਕਰੀਬ ਹਰ ਰੋਜ਼ ਆਪਣੇ ਪ੍ਰੇਮੀ ਨੂੰ ਮਿਲਣ ਜਾਂਦੀ ਸੀ ਜਿਸ ਗੱਲ ਦਾ ਪਤਾ ਉਸ ਦੇ ਪਤੀ ਨੂੰ ਲੱਗ ਗਿਆ ਅਤੇ ਜਦੋ ਨੀਤਾ ਆਪਣੀ ਯੋਜਨਾ ਤਹਿਤ ਹਰ ਰੋਜ਼ ਦੀ ਤਰਾਂ ਆਪਣੇ ਪ੍ਰੇਮੀ ਮਿਲਣ ਜਾ ਰਹੀ ਸੀ ਤਾ ਉਸ ਦੇ ਪਤੀ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਰੰਗੇ ਹੱਥੀਂ ਫੜ ਲਿਆ।
ਜਦੋ ਨੀਤਾ ਆਪਣੇ ਪ੍ਰੇਮੀ ਨੂੰ ਮਿਲਣ ਗਈ ਤਾ ਉਸ ਦਾ ਪ੍ਰੇਮੀ ਪਹਿਲਾ ਤੋਂ ਹੀ ਨਿਰਧਾਰਿਤ ਕੀਤੇ ਸਥਾਨ ਤੇ ਮੌਜ਼ੂਦ ਸੀ ਤੇ ਨੀਤਾ ਨੂੰ ਆਪਣੇ ਆਸ਼ਿਕ ਨਾਲ ਦੇਖ ਕੇ ਨੀਤਾ ਦੇ ਪਤੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਕਿਉਂਕਿ ਉਸਦੀ ਪਤਨੀ ਕਿਸੇ ਹੋਰ ਨੌਜਵਾਨ ਨਾਲ ਬਾਹਾਂ ‘ਚ ਬਾਹਾਂ ਪਾ ਕੇ ਘੁੰਮ ਰਹੀ ਸੀ। ਪਤੀ ਨੇ ਮੌਕੇ ਉਤੇ ਹੀ ਆਪਣੇ ਮੋਬਾਇਲ ਫੋਨ ਵਿਚ ਓਹਨਾ ਦੋਵਾਂ ਦੀ ਪੂਰੀ ਵਡੋ ਨੂੰ ਰਿਕਾਰਡ ਕਰ ਲਿਆ ਵੀਡੀਓ ਤਿਆਰ ਕਰਨ ਤੋਂ ਬਾਅਦ ਉਸ ਨੇ ਆਪਣੀ ਪਤਨੀ ਦੇ ਪ੍ਰੇਮੀ ਨੂੰ ਗੁੱਸੇ ‘ਚ ਆ ਕੇ ਉਸ ਦੀ ਕੁੱਟਮਾਰ ਕੀਤੀ।
ਇਸ ਤੋਂ ਬਾਅਦ ਨੀਤਾ ਨੇ ਆਪਣੇ ਸਹੁਰੇ ਪਰਿਵਾਰ ਦੇ ਨਾਲ ਲੜ ਪਈ ਕਿਉਂਕਿ ਉਹ ਆਪਣੇ ਪਤੀ ਨਾਲ ਨਾਰਾਜ਼ ਸੀ ਕੇ ਉਸ ਨੇ ਉਸ ਨੇ ਉਸਦੇ ਪ੍ਰੇਮੀ ਨੂੰ ਕਿਉਂ ਕੁੱਟਿਆ? ਇਸੇ ਗੱਲ ਤੋਂ ਨਾਰਾਜ਼ ਹੋ ਕੇ ਨੀਤਾ ਨੇ ਫਰਨੈਲ ਪੀ ਲਈ, ਪਰ ਮਜ਼ੇਦਾਰ ਗੱਲ ਇਹ ਹੈ ਕੇ ਨੀਤਾ ਕਹਿ ਰਹੀ ਸੀ ਕੇ ਉਹ ਵਾਪਿਸ ਆਪਣੇ ਪ੍ਰੇਮੀ ਦੇ ਕੋਲ ਜਾਣਾ ਚੁਹੰਦੀ ਹੈ ਨਾ ਕੇ ਆਪਣੇ ਪਤੀ ਦੇ ਘਰ ਹਾਲਾਂਕਿ ਉਸ ਦਾ ਵਿਆਹ ਉਸ ਦੇ ਪਤੀ ਨਾਲ ਪ੍ਰੇਮ-ਪ੍ਰਸੰਗ ਚੱਲਣ ਕਾਰਨ ਹੋਇਆ ਸੀ।
ਹਸਪਤਾਲ ‘ਚ ਵੀ ਨੇਹਾ ਦਾ ਸਪੱਸ਼ਟ ਕਹਿਣਾ ਸੀ ਕਿ ਉਹ ਪਤੀ ਨਾਲ ਰਹਿਣਾ ਨਹੀਂ ਚਾਹੁੰਦੀ। ਪਰ ਦੇਰ ਸ਼ਾਮ ਤਕ ਨੀਤਾ ਹਨ ਡਰਾਮਾ ਕਰਨ ਤੋਂ ਬਾਅਦ ਵਾਪਿਸ ਆਪਣੇ ਪਤੀ ਦੇ ਨਾਲ ਆਪਣੇ ਸਹੁਰੇ ਘਰ ਚਲੀ ਗਈ ਸੀ। ਉਥੇ ਦੱਸਿਆ ਜਾ ਰਿਹਾ ਸੀ ਕਿ ਨੇਹਾ ਤੇ ਉਸਦੇ ਪਤੀ ਦਾ ਪ੍ਰੇਮ-ਪ੍ਰਸੰਗ ਚੱਲਣ ਕਾਰਨ ਵਿਆਹ ਹੋਇਆ ਸੀ। ਨੀਤਾ ਦੇ ਸਹੁਰਾ ਪਰਿਵਾਰ ਵੱਲੋ ਨੀਤਾ ਦੇ ਮਾਂ-ਪਿਓ ਨੂੰ ਨੀਤਾ ਦੀ ਇਸ ਹਰਕਤ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ।