ਜਾਣੋ ਇਹ ਤਕਨੀਕ ਇੰਟਰਨੈੱਟ ਨੂੰ ਕਿਵੇਂ ਬਣਾਏਗੀ ਸੁਪਰਫਾਸਟ !
Published : Oct 24, 2017, 1:00 pm IST
Updated : Oct 24, 2017, 7:30 am IST
SHARE ARTICLE

ਇੰਟਰਨੈੱਟ ਸਪੀਡ ਦਾ ਅਚਾਨਕ ਤੋਂ ਸਲੋਅ ਹੋ ਜਾਣਾ ਇਕ ਆਮ ਸਮੱਸਿਆ ਬਣ ਚੁੱਕੀਆਂ ਹੈ। ਕਈ ਵਾਰ ਤਾਂ ਇੰਟਰਨੈੱਟ ਸਪੀਡ 30 ਫੀਸਦੀ ਤੱਕ ਘੱਟ ਹੋ ਜਾਂਦੀ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਜਲਦ ਹੀ ਤੁਹਾਨੂੰ ਇਸ ਤੋਂ ਨਜਾਤ ਮਿਲ ਸਕਦੀ ਹੈ। ਦਰਅਸਲ ਵਿਗਿਆਨੀਆਂ ਨੇ ਇਕ ਨਵਾਂ ਹਾਰਡਵੇਅਰ ਬਣਾਇਆ ਹੈ ਜੋ ਲਗਾਤਾਰ ਹਾਈ-ਸਪੀਡ ਬਰਾਡਬੈਂਡ ਕੁਨੈਕਟੀਵਿਟੀ ਉਪਲੱਬਧ ਕਰਾ ਸਕਦਾ ਹੈ।

ਰਿਸਰਚਰਸ ਦੀ ਮੰਨੀਏ ਤਾਂ ਇਹ ਨਵੀਂ ਤਕਨੀਕ ਇੰਟਰਨੈੱਟ ਦੀ ਸਪੀਡ ਨੂੰ 10,000 ਮੈਗਾਬਾਈਟ ਪ੍ਰਤੀ ਸੈਕਿੰਡ ਕਰ ਸਕਦਾ ਹੈ। ਇਸ ਦੇ ਲਈ ਜ਼ਿਆਦਾ ਕੀਮਤ ਚੁਕਾਉਣ ਦੀ ਵੀ ਲੋੜ ਨਹੀਂ ਹੋਵੇਗੀ। ਨੇਚਰ ਕੰਮਿਊਨਿਕੇਸ਼ਨ 'ਚ ਪ੍ਰਕਾਸ਼ਿਤ ਸਟਡੀ ਦੇ ਮੁੱਖ ਰਿਸਰਚਰ Sezer Erkilinc (ਯੂਨੀਵਰਸਿਟੀ ਕਾਲਜ ਲੰਦਨ) ਨੇ ਦੱਸਿਆ, ਸਾਲ 2025 ਤੱਕ ਅਲਟਰਾ-ਹਾਈ ਡੈਫੀਨੇਸ਼ਨ ਵੀਡੀਓ ਅਤੇ ਆਨਲਾਈਨ ਗੇਮਿੰਗ ਜਿਹੇ ਕੰਮਾਂ ਲਈ ਔਸਤ ਇੰਟਰਨੈੱਟ ਸਪੀਡ ਮੌਜੂਦਾ ਸਪੀਡ ਦੀ 100 ਗੁਣਾ ਚਾਹੀਦਾ ਹੈ ਹੋਵੇਗੀ। 


ਨਾਲ ਹੀ ਇਹ ਵੀ ਦੱਸਿਆ ਕਿ ਭਵਿੱਖ 'ਚ ਮੋਬਾਇਲ ਡਿਵਾਈਸਿਜ਼ ਦੀ ਗਿਣਤੀ 'ਚ ਵਾਧਾ ਹੋਵੇਗਾ ਜੋ 5ਜੀ ਸਰਵੀਸਿਜ਼ ਨੂੰ ਸਪੋਰਟ ਕਰਣਗੀਆਂ। ਅਜਿਹੇ 'ਚ ਅੱਗੇ ਜਾ ਕੇ ਬੈਂਡਵਿਡਥ ਪ੍ਰਤਿਬੰਧਾਂ ਦਾ ਅਨੁਭਵ ਹੋਣ ਦੀ ਕਾਫ਼ੀ ਸੰਭਾਵਨਾ ਹੈ। ਸਾਡੀ ਨਵੀਂ ਆਪਟਿਕਲ ਰਿਸੀਵਰ ਤਕਨੀਕ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ 'ਚ ਮਦਦ ਕਰੇਗੀ।

ਸਿੰਪਲੀਫਾਇਡ ਰਿਸੀਵਰ ਕੀਤਾ ਤਿਆਰ 

ਵਿਗਿਆਨੀਆਂ ਨੇ ਇਕ ਅਜਿਹਾ ਸਿੰਪਲੀਫਾਇਡ ਰਿਸੀਵਰ ਤਿਆਰ ਕੀਤਾ ਹੈ ਜੋ ਆਪਟਿਕਲ ਐਕਸੇਸ ਨੈੱਟਵਰਕ (ਇੰਟਰਨੈੱਟ ਯੂਜ਼ਰਸ ਨੂੰ ਸਰਵਿਸ ਪ੍ਰੋਵਾਇਡਰਸ ਨਾਲ ਕੁਨੈੱਕਟ ਕਰਨ ਦੇ ਲਈ) ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। 


ਯੂ. ਸੀ. ਐੱਲ ਦੇ Polina Payvel ਨੇ ਕਿਹਾ,“ਆਪਟਿਕਲ ਫਾਇਬਰ ਲਿੰਕਸ ਦੀ ਸਮਰੱਥਾ ਨੂੰ ਵਧਾਉਣ ਲਈ ਡਾਟਾ ਨੂੰ ਅਲਗ ਅਲਗ ਵੇਵਲੇਂਥ (wavelengths ) ਤੋਂ ਟਰਾਂਸਮਿਟ ਕੀਤਾ ਜਾਂਦਾ ਹੈ। ਅਸੀਂ ਯੂਜ਼ਰਸ ਨੂੰ ਇਕ ਹੀ ਬੈਂਡਵਿਡਥ ਸ਼ੇਅਰ ਕਰਾਉਣ ਦੇ ਬਜਾਏ ਹਰ ਯੂਜ਼ਰ ਨੂੰ ਅਲਗ ਅਲਗ ਵੇਵਲੇਂਥ ਉਪਲੱਬਧ ਕਰਾਓਗੇ।

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement