ਜੀਓ ਦਾ ਇੱਕ ਹੋਰ ਵੱਡਾ ਧਮਾਕਾ
Published : Oct 15, 2017, 4:37 pm IST
Updated : Oct 15, 2017, 11:07 am IST
SHARE ARTICLE

ਨਵੀਂ ਦਿੱਲੀ: ਰਿਲਾਇੰਸ ਰਿਟੇਲ ਆਪਣੇ 4ਜੀ ਫੀਚਰ ਫੋਨ ਜੀਓਫੋਨ ਦੀ ਬੂਕਿੰਗ ਦਾ ਦੂਜਾ ਗੇੜ ਦੀਵਾਲੀ ਮਗਰੋਂ ਸ਼ੁਰੂ ਕਰੇਗੀ। ਕੰਪਨੀ ਪਹਿਲੇ ਗੇੜ ਵਿੱਚ ਮਿਲੀ ਤਕਰੀਬਨ 60 ਲੱਖ ਦੀ ਬੂਕਿੰਗ ਦੀ ਪੂਰਤੀ ਫਿਲਹਾਲ ਕਰ ਰਹੀ ਹੈ।

ਰਿਲਾਇੰਸ ਰਿਟੇਲ ਦੇ ਚੈਨਲ ਪਾਰਟਨਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜੀਓਫੋਨ ਬੂਕਿੰਗ ਦਾ ਦੂਜਾ ਗੇੜ ਦੀਵਾਲੀ ਤੋਂ ਬਾਅਦ ਸ਼ੁਰੂ ਹੋਏਗਾ। ਇਹ ਅਕਤੂਬਰ ਦੇ ਆਖਰੀ ਹਫਤੇ ਜਾਂ ਫਿਰ ਨਵੰਬਰ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਸਕਦਾ ਹੈ।



ਜੀਓਫੋਨ ਦੀ ਬੁਕਿੰਗ 24 ਅਗਸਤ ਨੂੰ ਸ਼ੁਰੂ ਹੋਈ ਸੀ ਤੇ ਜਾਣਕਾਰਾਂ ਅਨੁਸਾਰ ਪਹਿਲੇ ਤਿੰਨ ਦਿਨਾਂ ਵਿੱਚ ਹੀ ਤਕਰੀਬਨ 60 ਲੱਖ ਲੋਕਾਂ ਨੇ 500 ਰੁਪਏ ਦਾ ਭੁਗਤਾਨ ਕਰਦੇ ਹੋਏ ਪ੍ਰੀ-ਬੁਕਿੰਗ ਕਰਵਾਈ। ਕੰਪਨੀ ਮੁਤਾਬਕ ਜੀਓਫੋਨ ਦੀ ਕੀਮਤ ਜ਼ੀਰੋ ਹੋਏਗੀ ਪਰ ਉਸ ਨੂੰ ਖਰੀਦਣ ਲਈ 1500 ਰੁਪਏ ਦੀ ਜ਼ਮਾਨਤ ਰਾਸ਼ੀ ਦੇਣੀ ਹੋਏਗੀ ਜੋ ਬਾਅਦ ਵਿੱਚ ਰਿਫੰਡ ਕਰ ਦਿੱਤੀ ਜਾਵੇਗੀ।

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement