ਜੀਓ ਨੂੰ ਟੱਕਰ ਦੇਣ ਲਈ ਏਅਰਟੈਲ ਨੇ ਪੇਸ਼ ਕੀਤਾ 93 ਰੁਪਏ 'ਚ 1ਜੀਬੀ ਡਾਟਾ ਪਲੈਨ
Published : Dec 29, 2017, 12:32 pm IST
Updated : Dec 29, 2017, 7:09 am IST
SHARE ARTICLE

ਦੂਰਸੰਚਾਰ ਕੰਪਨੀ ਭਾਰਤੀ ਏਅਰਟੈਲ ਨੇ 93 ਰੁਪਏ ਦਾ ਆਪਣਾ ਇੱਕ ਨਵਾਂ ਪ੍ਰੀਪੇਡ ਟੈਰਿਫ ਪਲੈਨ ਪੇਸ਼ ਕੀਤਾ ਹੈ। ਏਅਰਟੈਲ ਦੇ ਇਸ ਪ੍ਰੀਪੇਡ ਪੈਕ ਵਿੱਚ ਅਨਲਿਮੀਟਿਡ ਕਾਲ ਉਸਦੇ ਇਲਾਵਾ 1 ਜੀਬੀ 3ਜੀ / 4ਜੀ ਡਾਟਾ ਅਤੇ ਪ੍ਰਤੀ ਦਿਨ 100 ਐਸਐਮਐਸ ਸ਼ਾਮਿਲ ਹਨ। ਇਸ ਪਲੈਨ ਦੀ ਵੈਧਤਾ ਸਿਰਫ਼ 10 ਦਿਨ ਦੀ ਹੈ।

ਏਅਰਟੈਲ ਨੇ ਰਿਲਾਇੰਸ ਜੀਓ ਦੇ 98 ਰੁਪਏ ਦੇ ਪਲੈਨ ਨੂੰ ਟੱਕਰ ਦੇਣ ਲਈ ਆਪਣਾ ਨਵਾਂ ਪ੍ਰੀਪੇਡ ਟੈਰਿਫ ਪਲੈਨ ਪੇਸ਼ ਕੀਤਾ ਹੈ। ਰਿਲਾਇੰਸ ਜੀਓ ਦੇ 98 ਰੁਪਏ ਵਾਲੇ ਪਲੈਨ ਵਿੱਚ ਯੂਜਰਸ ਨੂੰ 2.1 ਜੀਬੀ 4ਜੀ ਡਾਟਾ ਦਿੱਤਾ ਜਾਂਦਾ ਹੈ।

ਇਸਦੇ ਨਾਲ ਫਰੀ ਲੋਕਲ ਕਾਲਸ,ਐਸਟੀਡੀ ਕਾਲਿੰਗ ਅਤੇ ਰੋਮਿੰਗ ਦੇ ਦੌਰਾਨ ਕਾਲਸ ਵੀ ਕਰਨ ਲਈ ਮਿਲਦੀਆਂ ਹਨ।ਇਸਦੇ ਇਲਾਵਾ, ਯੂਜਰਸ ਨੂੰ ਇਸ ਪਲੈਨ ਵਿੱਚ 140 ਲੋਕਲ, ਐਸਟੀਡੀ ਅਤੇ ਰੋਮਿੰਗ ਦੇ ਦੌਰਾਨ ਐਸਐਮਐਸ ਵੀ ਮਿਲਦੇ ਹਨ। 

ਏਅਰਟੈੱਲ ਦਾ 93 ਰੁਪਏ ਵਾਲਾ ਪਲੈਨ ਰਿਲਾਇੰਸ ਜੀਓ ਦੇ ਪਲੈਨ ਤੋਂ ਜ਼ਿਆਦਾ ਡਾਟਾ ਦੇ ਰਿਹਾ ਹੈ। ਏਅਰਟੈਲ ਦੇ ਪਲਾਨ ਵਿੱਚ ਰੋਜ ਅਧਿਕਤਮ ਡਾਟਾ ਇਸਤੇਮਾਲ ਕਰਨ ਦੀ ਸੀਮਾ 1 ਜੀਬੀ ਹੈ। ਦੱਸ ਦਈਏ ਕਿ ਰਿਲਾਇੰਸ ਜੀਓ ਨੇ ਹਾਲ ਹੀ ਵਿੱਚ 199 ਰੁਪਏ ਅਤੇ 299 ਰੁਪਏ ਮੁਲ ਦੇ ਦੋ ਵਿਸ਼ੇਸ਼ ਪਲੈਨ ਵੀ ਆਪਣੇ ਪ੍ਰਾਇਮ ਗ੍ਰਾਹਕਾਂ ਲਈ ਪੇਸ਼ ਕੀਤੇ।

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement