ਕੈਬ ਅਤੇ ਮੋਟਰਸਾਇਕਲ ਦੇ ਬਾਅਦ ਹੁਣ ਸਾਈਕਲ ਦੀ ਸਵਾਰੀ ਕਰਵਾਏਗਾ ਓਲਾ
Published : Dec 7, 2017, 1:31 pm IST
Updated : Dec 7, 2017, 8:01 am IST
SHARE ARTICLE

ਨਵੀਂ ਦਿੱਲੀ : ਐਪ ਜਰੀਏ ਟੈਕਸੀ ਬੁਕਿੰਗ ਸੇਵਾ ਦੇਣ ਵਾਲੀ ਓਲਾ ਹੁਣ ਦੇਸ਼ ਦੇ ਵੱਖ-ਵੱਖ ਕੈਂਪਸਾਂ 'ਚ ਸਾਈਕਲ ਦੀ ਵਰਤੋਂ ਨੂੰ ਉਤਸ਼ਾਹਿਤ ਕਰੇਗੀ। 

ਕੰਪਨੀ ਨੇ ਵੀਡੀਓ ਪੋਸਟ 'ਚ ਕਿਹਾ ਹੈ ਕਿ ਉਸ ਦੀ ਪਹਿਲ ' ਪੈਡਲ' ਦੀ ਵਰਤੋਂ ਉਨ੍ਹਾਂ ਮੰਜਿਲਾਂ ਤਕ ਪਹੁੰਚਣ ਲਈ ਕੀਤੀ ਜਾ ਸਕਦੀ ਹੈ। ਜਿਥੇ ਪੈਦਲ ਜਾਣ 'ਚ ਜ਼ਿਆਦਾ ਸਮਾਂ ਤੇ ਊਰਜਾ ਲੱਗਦੀ ਹੋਵੇ। 


ਵੱਡੇ ਕਾਲਜ, ਕੈਂਪਸ, ਕਾਰਪੋਰੇਟ ਪਾਰਕ ਤੇ ਰਿਹਾਇਸ਼ੀ ਕੈਂਪਸ ਇਸ ਦਾ ਉਦਾਹਰਨ ਹਨ। ਇਸ ਪਹਿਲ 'ਚ ਐਪ ਜਰੀਏ ਓਲਾ ਸਾਈਕਲ ਦਾ ਆਧਾਰ ਜਾਂ ਕਿਊਆਰ ਕੋਡ ਰਾਹੀਂ ਉਪਯੋਗ ਕੀਤਾ ਜਾ ਸਕੇਗਾ।

 ਕੰਪਨੀ ਨੂੰ ਉਮੀਦ ਹੈ ਕਿ ਉਸ ਦੀ ਇਹ ਪਹਿਲ ਸ਼ਹਿਰਾਂ 'ਚ ਪ੫ਦੂਸ਼ਣ ਤੇ ਭੀੜ-ਭੜੱਕੇ ਨੂੰ ਘੱਟ ਕਰਨ 'ਚ ਮਦਦਗਾਰ ਹੋ ਸਕਦੀ ਹੈ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement