ਫੇਸਬੁੱਕ 'ਵਾਚ' ਪਲੇਟਫਾਰਮ ਉੱਤੇ ਪ੍ਰੀ - ਰੋਲ ਵੀਡੀਓ ਦਾ ਪ੍ਰੀਖਣ : ਰਿਪੋਰਟ
Published : Dec 3, 2017, 2:07 pm IST
Updated : Dec 3, 2017, 8:37 am IST
SHARE ARTICLE

ਸੋਸ਼ਲ ਮੀਡੀਆ ਸਾਈਟ ਫੇਸਬੁੱਕ ਪ੍ਰੀ-ਰੋਲ ਇਸ਼ਤਿਹਾਰਾਂ ਨੂੰ ਵਾਚ ਪਲੇਟਫਾਰਮ 'ਤੇ ਟੈਸਟ ਕਰਨ ਦੀ ਯੋਜਨਾ ਬਣਾ ਰਹੀ ਹੈ। ਦੱਸ ਦਈਏ ਕਿ ਵਾਚ ਫੇਸਬੁੱਕ ਦਾ ਰੀ-ਡਿਜ਼ਾਇਨ ਪਲੇਟਫਾਰਮ ਹੈ ਜੋ ਕਿ ਕ੍ਰਿਏਟਰਸ ਅਤੇ ਪਬਲਿਸ਼ਰਸ ਲਈ ਹੈ। ਉਥੇ ਹੀ ਫੇਸਬੁੱਕ ਨੇ ਅਜੇ ਇਸ ਬਾਰੇ 'ਚ ਕੋਈ ਆਫਿਸ਼ਲ ਘੋਸ਼ਣਾ ਨਹੀਂ ਕੀਤੀ ਹੈ।

ਕੰਪਨੀ ਨੇ ਇਸ ਸਾਲ ਅਗਸਤ 'ਚ ਵਾਚ ਪਲੇਟਫਾਰਮ ਪੇਸ਼ ਕੀਤਾ ਹੈ ਜਿਸ 'ਚ ਵੀਡੀਓ 'ਚ ਐਡ ਚੱਲਦੀਆਂ ਹਨ। ਕੰਪਨੀ ਮੁਤਾਬਕ, ਏਵਰੇਜ ਤੌਰ 'ਤੇ ਹਰ ਵੀਡੀਓ ਦੇ ਮਿਡ ਰੋਲ ਐਡ ਨੂੰ ਤਕਰੀਬਨ 70 ਫੀਸਦੀ ਪੂਰਾ ਵੇਖਿਆ ਜਾ ਰਿਹਾ ਹੈ। 


ਫੇਸਬੁੱਕ ਦੀ ਵਾਚ ਵੀਡੀਓ ਸਰਵਿਸ ਮੋਬਾਇਲ, ਡੈਸਕਟਾਪ, ਲੈਪਟਾਪ ਅਤੇ ਟੀ. ਵੀ ਐਪਸ 'ਤੇ ਕੰਮ ਕਰਦੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਫੇਸਬੁੱਕ ਦੇ ਸੀ. ਈ. ਓ ਮਾਰਕ ਜਕਰਬਰਗ ਨੇ ਕਿਹਾ ਸੀ ਕਿ, ਫੇਸਬੁਕ ਕੋਈ ਅਜਿਹਾ ਪਲੇਟਫਾਰਮ ਨਹੀਂ ਹੈ ਜਿੱਥੇ ਕੋਈ ਯੂਜ਼ਰ ਕੋਈ ਵਿਸ਼ੇਸ਼ ਵੀਡੀਓ ਦੇਖਣ ਆਉਂਦਾ ਹੈ ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement