ਸਲਮਾਨ ਬਣੇ ਤਹਿਰਾਨ ਦੇ ‘ਸੁਲਤਾਨ’, ਮਿਲਿਆ ਬੈਸਟ ਫਿਲਮ ਦਾ ਐਵਾਰਡ
Published : Jan 23, 2018, 1:54 pm IST
Updated : Jan 23, 2018, 8:24 am IST
SHARE ARTICLE

ਮੁੰਬਈ- ਸਲਮਾਨ ਖਾਨ ਦੀ ਫਿਲਮ ‘ਸੁਲਤਾਨ’ ਨੇ ਤਹਿਰਾਨ ਅੰਤਰਰਾਸ਼ਟਰੀ ਸਪੋਰਟਸ ਫਿਲਮ ਉਤਸਵ ਵਿੱਚ ਸਿਖ਼ਰਲੇ ਤਿੰਨ ਪੁਰਸਕਾਰ ਜਿੱਤ ਕੇ ਭਰਵੀਂ ਹਾਜ਼ਰੀ ਲਵਾਈ ਹੈ। 


ਫਿਲਮ ਸੁਲਤਾਨ ਨੇ ਬਿਹਤਰੀਨ ਅਭਿਨੇਤਾ ਤੇ ਬਿਹਤਰੀਨ ਅਭਿਨੇਤਰੀ ਦੇ ਪੁਰਸਕਾਰ ਜਿੱਤ ਕੇ ਸਲਮਾਨ ਖਾਨ ਅਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਚਿਹਰਿਆਂ ਉੱਤੇ ਰੌਣਕ ਲੈ ਆਂਦੀ ਹੈ। ਫਿਲਮ ਸੁਲਤਾਨ ਲਈ ਤੀਜਾ ਪੁਰਸਕਾਰ ਡਾਇਰੈਕਸ਼ਨ ਦੇ ਖੇਤਰ ਵਿੱਚ ਡਾਇਰੈਕਟਰ ਅਲੀ ਅੱਬਾਸ ਜ਼ਫਰ ਦੇ ਹਿੱਸੇ ਆਇਆ ਹੈ। 


ਤਿੰਨਾਂ ਨੂੰ ਟਰਾਫੀਆਂ ਮਿਲਣ ਦੇ ਨਾਲ ਨਾਲ ਆਨਰੇਰੀ ਡਿਪਲੋਮੇ ਮਿਲੇ ਹਨ। ਇਹ ਫਿਲਮ ਇੱਕ ਰੋਮਾਂਟਿਕ ਕਹਾਣੀ ਉੱਤੇ ਆਧਾਰਤ ਹੈ, ਜੋ ਸੁਲਤਾਨ ਨਾਂ ਦੇ ਪਹਿਲਵਾਨ ਦੇ ਜੀਵਨ ਦੁਆਲੇ ਘੁੰਮਦੀ ਹੈ।

SHARE ARTICLE
Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement