'ਟਾਈਗਰ ਜ਼ਿੰਦਾ ਹੈ' ਨੇ ਪਛਾੜਿਆ 'ਦੰਗਲ' ਦਾ ਰਿਕਾਰਡ, ਤਿੰਨ ਦਿਨਾਂ 'ਚ ਕਮਾਏ110 ਕਰੋੜ
Published : Dec 25, 2017, 4:51 pm IST
Updated : Dec 25, 2017, 11:21 am IST
SHARE ARTICLE

ਨਵੀਂ ਦਿੱਲੀ: ਕ੍ਰਿਸਮਸ ਮੌਕੇ ਰਿਲੀਜ਼ ਹੋਈ ਫਿਲਮ ‘ਟਾਈਗਰ ਜ਼ਿੰਦਾ ਹੈ’ ਨੇ ਤਿੰਨ ਦਿਨਾਂ ਵਿੱਚ ਹੀ 100 ਕਰੋੜ ਕਲੱਬ ਵਿੱਚ ਐਂਟਰੀ ਕਰ ਲਈ ਹੈ। ਪਿਛਲੇ ਸਾਲ ਕ੍ਰਿਸਮਸ ਮੌਕੇ ਰਿਲੀਜ਼ ਹੋਈ ਆਮਿਰ ਦੀ ‘ਦੰਗਲ’ ਦੇ ਰਿਕਾਰਡ ਨੂੰ ਤੋੜਦੇ ਹੋਏ ਸਲਮਾਨ ਦੀ ਫਿਲਮ ਅੱਗੇ ਨਿਕਲ ਗਈ ਹੈ।

ਇਸ ਐਤਵਾਰ ਨੂੰ ਫਿਲਮ ਨੇ 44.50 ਕਰੋੜ ਰੁਪਏ ਕਲੈਕਸ਼ਨ ਕੀਤਾ ਸੀ। ਇਹ ਉਮੀਦ ਤੋਂ ਕਾਫੀ ਜ਼ਿਆਦਾ ਰਿਹਾ। ਇਸ ਫਿਲਮ ਨੇ ਪਹਿਲੇ ਦਿਨ ਹੀ ਜ਼ਬਰਦਸਤ ਓਪਨਿੰਗ ਕੀਤੀ ਸੀ। ਤਿੰਨ ਦਿਨਾਂ ਵਿੱਚ 100 ਕਰੋੜ ਰੁਪਏ ਕਮਾ ਲਏ। ਆਮਿਰ ਖਾਨ ਵੀ ਇਸ ਰਿਕਾਰਡ ਤੋਂ ਪਿੱਛੇ ਰਹਿ ਗਏ ਹਨ।



ਪਿਛਲੇ ਸਾਲ ਰਿਲੀਜ਼ ਆਮਿਰ ਦੀ ਦੰਗਲ ਨੇ ਤੀਜੇ ਦਿਨ 41.29 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ। ‘ਟਾਈਗਰ ਜ਼ਿੰਦਾ ਹੈ’ ਇਸ ਨੂੰ ਤੋੜਦੀ ਹੋਈ ਅੱਗੇ ਨਿਕਲ ਗਈ ਸੀ। ਉਮੀਦ ਹੈ ਕਿ ਫਿਲਮ ਇਸ ਹਫਤੇ ਵਿੱਚ ਚੰਗਾ ਕਾਰੋਬਾਰ ਕਰਕੇ 300 ਕਰੋੜ ਤੱਕ ਜਾ ਸਕਦੀ ਹੈ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement