ਵਿਰਾਟ ਦੀ ਇਸ ਫੋਟੋ 'ਚ ਅਜਿਹਾ ਕੀ ਸੀ ਕਿ ਰਾਖੀ ਸਾਵੰਤ ਨੇ ਪੁੱਛ ਲਿਆ ਪਰਸਨਲ ਸਵਾਲ ( Entertainment )
Published : Feb 8, 2018, 1:51 pm IST
Updated : Feb 8, 2018, 8:21 am IST
SHARE ARTICLE

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਐਕਟਰਸ ਰਾਖੀ ਸਾਵੰਤ ਨੇ ਇੱਕ ਅਜੀਬ ਸਵਾਲ ਪੁੱਛ ਲਿਆ। ਧਿਆਨ ਯੋਗ ਹੈ ਕਿ ਵਿਰਾਟ ਹੁਣ ਸਾਊਥ ਅਫਰੀਕਾ ਵਿੱਚ ਵਨ-ਡੇ ਸੀਰੀਜ ਖੇਡ ਰਹੇ ਹਨ। ਇੱਥੇ ਉਨ੍ਹਾਂ ਨੇ ਕੇਪਟਾਉਨ ਜਾਂਦੇ ਹੋਏ ਆਪਣੀ ਇੱਕ ਸੈਲਫੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਅਤੇ ਲਿਖਿਆ, 'ਆਫ ਟੂ ਕੇਪਟਾਊਨ ਫਾਰ ਨੈਕਸਟ ਵਨ'। ਇਸ 'ਤੇ ਰਾਖੀ ਸਾਵੰਤ ਨੇ ਹਨੀਮੂਨ ਨਾਲ ਜੁੜਿਆ ਸਵਾਲ ਪੁੱਛ ਲਿਆ।



ਕੀ ਕਿਹਾ ਰਾਖੀ ਸਾਵੰਤ ਨੇ ?

ਵਿਰਾਟ ਨੇ ਟੀਮ ਇੰਡੀਆ ਦੀ ਵਰਦੀ 'ਚ ਸੈਲਫੀ ਸ਼ੇਅਰ ਕਰਦੇ ਹੋਏ ਕੇਪਟਾਊਨ ਜਾਣ ਦੀ ਗੱਲ ਲਿਖੀ ਸੀ, ਜਿੱਥੇ ਟੀਮ ਇੰਡੀਆ ਨੇ ਅਗਲਾ ਵਨ-ਡੇ ਖੇਡਣਾ ਹੈ।



ਇਸ ਉੱਤੇ ਰਾਖੀ ਸਾਵੰਤ ਨੇ ਕਮੈਂਟ ਕਰਦੇ ਹੋਏ ਵਿਰਾਟ ਨੂੰ ਪਰਸਨਲ ਸਵਾਲ ਪੁੱਛ ਲਿਆ। ਉਨ੍ਹਾਂ ਨੇ ਲਿਖਿਆ, ਹਾਏ ਬੇਬੀ ਸਵੀਟਹਾਰਟ ਫਰੈਂਡ, ਹਨੀਮੂਨ ਹੋ ਗਿਆ।

ਦਰਅਸਲ, ਦਸੰਬਰ ਵਿੱਚ ਹੀ ਐਕਟਰਸ ਅਨੁਸ਼ਕਾ ਸ਼ਰਮਾ ਨਾਲ ਵਿਆਹ ਕਰ ਵਿਰਾਟ ਦੇ ਨਾਲ ਹੀ ਸਾਊਥ ਅਫਰੀਕਾ ਟੂਰ ਉੱਤੇ ਗਈ ਸੀ। ਸ਼ੁਰੂਆਤੀ ਦਿਨਾਂ ਵਿੱਚ ਦੋਵੇਂ ਕਈ ਜਗ੍ਹਾ ਨਾਲ-ਨਾਲ ਘੁੰਮਦੇ ਨਜ਼ਰ ਆਏ।



ਕੇਪਟਾਊਨ ਵਿੱਚ ਹੋਏ ਪਹਿਲਾ ਟੈਸਟ ਮੈਚ ਵਿੱਚ ਵਿਰਾਟ ਨੂੰ ਚੀਅਰ ਕਰਨ ਲਈ ਅਨੁਸ਼ਕਾ ਸਟੇਡੀਅਮ ਵਿੱਚ ਵੀ ਮੌਜੂਦ ਸੀ। ਹਾਲਾਂਕਿ, ਪਹਿਲੇ ਟੈਸਟ ਦੇ ਬਾਅਦ ਹੀ ਅਨੁਸ਼ਕਾ ਭਾਰਤ ਵਾਪਸ ਆ ਗਈ ਸੀ।

SHARE ARTICLE
Advertisement

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM
Advertisement