ਵਿਰਾਟ ਕੋਹਲੀ ਤੇ ਆਮਿਰ ਖਾਨ ਜਲਦ ਹੀ ਟੀਵੀ ਚੈਟ ਸ਼ੋਅ 'ਚ ਦੀਵਾਲੀ ਮੌਕੇ ਦਿਖਣਗੇ ਨਾਲ-ਨਾਲ
Published : Oct 4, 2017, 5:50 pm IST
Updated : Oct 4, 2017, 12:20 pm IST
SHARE ARTICLE

ਟੀਮ ਇੰਡੀਆ ਦੇ ਡੈਸ਼ਿੰਗ ਕੈਪਟਨ ਵਿਰਾਟ ਕੋਹਲੂ ਦੇਸ਼ ਦੇ ਹਾਟ ਟੋਪਿਕਸ 'ਚੋ ਇੱਕ ਹੈ, ਇਹੀ ਵਜ੍ਹਾ ਹੈ ਉਹ ਕ੍ਰਿਕੇਟ ਦੇ ਨਾਲ-ਨਾਲ ਬਹੁਤ ਚੀਜ਼ਾਂ 'ਚ ਸ਼ਾਮਿਲ ਰਹਿੰਦੇ ਹਨ। ਕੋਹਲੀ ਦੇ ਚਾਹੁਣ ਵਾਲਿਆਂ ਲਈ ਇੱਕ ਵਧੀਆ ਖਬਰ ਹੈ। ਕੋਹਲੀ ਬਹੁਤ ਜਲਦ ਇੱਕ ਟੀਵੀ ਚੈਟ ਸ਼ੋਅ 'ਚ ਨਜ਼ਰ ਆਉਣਗੇ। 

 ਓਹ ਵੀ ਬੋਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਨਾਲ। ਦੋਨੋਂ ਸਿਤਾਰੇ ਅੱਜ ਇਸ ਖਾਸ ਸ਼ੋਅ ਦੀ ਸ਼ੂਟਿੰਗ ਕਰ ਰਹੇ ਨੇ। ਇਸ ਚੈਟ 'ਚ ਕੋਹਲੀ ਤੇ ਆਮਿਰ ਖਾਨ ਦੋਨੋਂ ਹੀ ਆਪਣੇ ਜੀਵਨ ਦੇ ਉਹਨਾਂ ਪਹਿਲੂਆਂ ਦੀ ਚਰਚਾ ਕਰਨਗੇ, ਜਿਹਨਾਂ ਬਾਰੇ 'ਚ ਹੁਣ ਤੱਕ ਕਿਸੇ ਨੂੰ ਨਹੀ ਪਤਾ। 


ਦੋਨੋਂ ਹੀ ਸਿਤਾਰਿਆਂ ਦੀ ਮੌਜਦਗੀ ਦੇ ਇਸ ਚੈਟ ਸ਼ੋਅ ਦੀ ਟੀਆਰਪੀ ਵਧਾਉਣ ਦੇ ਆਸਾਰ ਹੈ। ਜਿਸਦਾ ਫਾਇਦਾ ਆਮਿਰ ਖਾਨ ਦੀ ਆਉਣ ਵਾਲੀ ਫਿਲਮ 'ਸੀਕ੍ਰੇਟ ਸੁਪਰਸਟਾਰ' ਨੂੰ ਮਿਲ ਸਕਦਾ ਹੈ ਤੇ ਇਹ ਫਿਲਮ 19 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
 ਇਸ ਫਿਲਮ ਦੀ ਨਿਰਮਾਤਾ ਕਿਰਨ ਰਾਓ ਤੇ ਰਾਈਟਰ ਅਦਵੈਤ ਚੌਹਾਨ ਹੈ। ਇਸ ਫਿਲਮ 'ਚ ਦੰਗਲ ਗਰਲ ਜਾਇਜਾ ਵਸੀਮ ਮੁੱਖ ਕਿਰਦਾਰ 'ਚ ਨਜ਼ਰ ਆਵੇਗੀ।

 
ਓਥੇ ਹੀ ਆਮਿਰ ਖਾਨ ਦਾ ਇਸ 'ਚ ਇੱਕ ਕੈਮਿਓ ਹੈ। ਸ਼ੋਅ ਦੀਵਾਲੀ 'ਤੇ ਪ੍ਰਸਾਰਿਤ ਹੋਵੇਗਾ ਵੱਸੇ ਇਥੇ ਤਰਹੋਣੁ ਇੱਕ ਖਾਸ ਗੱਲ ਦੱਸਦੇ ਹਾਂ, ਆਮਿਰ ਖਾਨ ਦੇ ਨਾਲ ਵਿਰਾਟ ਕੋਹਲੀ ਦੀ ਗਰਲਫਰੈਂਡ ਅਨੁਸ਼ਕਾ ਸ਼ਰਮਾ ਉਰਫ ਪੀਕੂ ਫਿਲਮ 'ਪੀਕੇ' 'ਚ ਨਜ਼ਰ ਆ ਚੁੱਕੀ ਹੈ ਤੇ ਉਹ ਆਮਿਰ ਖਾਨ ਨੂੰ ਆਪਣੇ ਪਸੰਦੀਦਾ ਦਾ ਹੀਰੋ 'ਚੋਂ ਗਿਣਦੀ ਹੈ। 

ਇਸ ਲਈ ਕੋਹਲੀ ਤੇ ਚੀਕੂ ਦੇ ਨਾਲ ਆਮਿਰ ਖਾਨਦੇ ਸਕਰੀਨ ਸ਼ੇਅਰ ਕਰਨ 'ਤੇ ਕੀ ਪਤਾ ਕੁੱਝ ਗੱਲਾਂ ਅਨੁਸ਼ਕਾ ਦੇ ਬਾਰੇ 'ਚ ਵੀ ਲੋਕਾਂ ਨੂੰ ਪਤਾ ਲੱਗਣ ਤੇ ਜੇਕਰ ਐਵੇਂ ਹੁੰਦਾ ਹੈ ਸੱਚਮੁੱਚ 'ਇਹ ਕੋਹਲੀ ਦੇ ਫੈਨਸ ਦੇ ਲਈ ਦੀਵਾਲੀ ਦਾ ਬੰਪਰ ਧਮਾਕਾ ਹੋਵੇਗਾ, ਤੇ ਇਹ ਸ਼ੋਅ ਦੀਵਾਲੀ 'ਤੇ ਪ੍ਰਸਾਰਿਤ ਹੋਵੇਗਾ। 

SHARE ARTICLE
Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement