ਨਰਸਾਂ ਵੱਲੋਂ ਇਲਾਜ਼ ਦੌਰਾਨ ਬੱਚੇ ਨਾਲ ਕੀਤੀ ਗੈਰ ਜ਼ਿੰਮੇਵਾਰ ਹਰਕਤ
Published : Dec 19, 2017, 8:21 pm IST | Updated : Dec 19, 2017, 2:51 pm IST
SHARE VIDEO

ਨਰਸਾਂ ਵੱਲੋਂ ਇਲਾਜ਼ ਦੌਰਾਨ ਬੱਚੇ ਨਾਲ ਕੀਤੀ ਗੈਰ ਜ਼ਿੰਮੇਵਾਰ ਹਰਕਤ

ਨਰਸਿੰਗ ਹੋਮ 'ਚ ਬੱਚੇ ਨਾਲ ਇਲਾਜ਼ ਦੇ ਨਾਮ 'ਤੇ ਖਿਲਵਾੜ ਨਰਸ ਨੇ ਬੱਚੇ ਨੂੰ ਬਿਨਾਂ ਸੁੰਨ ਕੀਤੇ ਹੀ ਲਗਾਏ ਟਾਂਕੇ ਵਿਅਕਤੀ ਵੱਲੋਂ ਵੀਡੀਓ ਬਣਾ ਕੇ ਦਿਖਾਈ ਦਲੇਰੀ ਡਾਕਟਰਾਂ ਤੋਂ ਮੰਗਿਆ ਇਸ ਲਾਪਰਵਾਹੀ ਦਾ ਜਵਾਬ

SHARE VIDEO