ਦੇਖੋ ਅੱਜ ਦੀ ਜਲ-ਪਰੀ, 20 ਸਾਲ ਤੋਂ ਰਹਿ ਰਹੀ ਹੈ ਤਲਾਬ 'ਚ
Published : May 11, 2018, 10:15 am IST | Updated : May 11, 2018, 10:15 am IST
SHARE VIDEO
See today's waterfowl, living in Pound for 20 years
See today's waterfowl, living in Pound for 20 years

ਦੇਖੋ ਅੱਜ ਦੀ ਜਲ-ਪਰੀ, 20 ਸਾਲ ਤੋਂ ਰਹਿ ਰਹੀ ਹੈ ਤਲਾਬ 'ਚ

20 ਸਾਲ ਤੋਂ ਤਲਾਬ 'ਚ ਰਹਿ ਰਹੀ ਹੈ ਇਹ ਮਹਿਲਾ ਸਵੇਰੇ ਸੂਰਜ ਚੜ੍ਹਨ ਦੇ ਨਾਲ ਹੀ ਆ ਜਾਂਦੀ ਹੈ ਤਲਾਬ 'ਚ ਸ਼ਾਮ ਨੂੰ ਸੂਰਜ ਡੁੱਬਣ ਤੱਕ ਤਲਾਬ 'ਚ ਰਹਿੰਦੀ ਹੈ ਮਹਿਲਾ ਖਾਣ ਲਈ ਪੂਰੇ ਦਿਨ 'ਚ ਮਹਿਲਾ ਤਲਾਬ 'ਚ ਖਾਂਦੀ ਹੈ ਕਾਈ ਮਹਿਲਾ ਨੇ ਆਖਿਆ ਪਾਣੀ 'ਚ ਰਹਿਣ ਨਾਲ ਉਹ ਰਹੇਗੀ ਸਿਹਤਮੰਦ ਬੰਗਾਲ 'ਚ ਕਟਵਾ ਜ਼ਿਲ੍ਹੇ ਦੇ ਪਿੰਡ ਗੋਵਾਈ ਦੀ ਰਹਿਣ ਵਾਲੀ ਹੈ ਮਹਿਲਾ

ਸਪੋਕਸਮੈਨ ਸਮਾਚਾਰ ਸੇਵਾ

SHARE VIDEO