
ਮੋਦੀ ਸਰਕਾਰ ਦਾ ਇਕ ਹੋਰ ਮਾਸਟਰ ਸਟ੍ਰੋਕ, ਖੁਸ਼ੀ 'ਚ ਖੀਵੇ ਲੁਧਿਆਣਾ ਵਾਸੀਆਂ ਨੇ ਵੰਡੇ ਲੱਡੂ
ਪ੍ਰਧਾਨ ਮੰਤਰੀ ਨੇ ਰਸੋਈ ਗੈਸ ਦੀ ਕੀਮਤ 'ਚ ਕੀਤਾ ਵਾਧਾ ਮੋਦੀ ਨੇ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਖੇਡਿਆ ਮਾਸਟਰ ਸਟ੍ਰੋਕ ਇਸ ਮਾਸਟਰ ਸਟ੍ਰੋਕ 'ਤੇ ਲੁਧਿਆਣਾ ਵਾਸੀਆਂ ਨੇ ਵੰਡੇ ਲੱਡੂ ਮੋਦੀ ਰਾਜ 'ਚ ਵਧੀ ਮਹਿੰਗਾਈ ਤੋਂ ਆਮ ਜਨਤਾ ਹੋਈ ਤੰਗ