
Mour mandi Bomb Blast ਮਾਮਲੇ ਵਿਚ High Court ਹੋਈ ਸਖਤ, ਇਕ ਹਫਤੇ 'ਚ ਮੰਗੀ ਰੀਪੋਰਟ
ਮੌੜ ਮੰਡੀ ਬੰਬ ਧਮਾਕਾ ਮਾਮਲੇ 'ਚ ਹਾਈਕੋਰਟ ਹੋਈ ਸਖਤ ਜਾਂਚ ਕਮੇਟੀ ਵਲੋਂ ਇਕ ਹਫਤੇ ਦੇ ਅੰਦਰ ਮੰਗੀ ਸਟੇਟਸ ਰੀਪੋਰਟ ਸ਼ਿਕਾਇਤ ਕਰਤਾ ਨੇ ਰਾਮ ਰਹੀਮ ਅਤੇ ਜੱਸੀ ਤੋਂ ਪੁੱਛਗਿੱਛ ਦੀ ਕੀਤੀ ਮੰਗ ਇਸ ਆਤਮਘਾਤੀ ਹਮਲੇ ਵਿਚ 7 ਲੋਕਾਂ ਦੀ ਹੋਈ ਸੀ ਮੌਤ