
MLA ਦੀ ਛਾਪੇਮਾਰੀ ਨੇ ਪ੍ਰਾਈਵੇਟ ਸਕੂਲਾਂ ਨੂੰ ਪਾਈਆਂ ਭਾਜੜਾਂ ਦੇਖੋ ਵੀਡਿਓ
ਸੁਲਤਾਨਪੁਰ ਲੋਧੀ ਦੇ ਅਲੱਗ-ਅਲੱਗ ਨਿਜੀ ਸਕੂਲਾਂ ਦੀ ਕੀਤੀ ਗਈ ਚੈਕਿੰਗ
MLA ਨਵਤੇਜ ਸਿੰਘ ਚੀਮਾ ਦੇ ਨਾਲ ਮੌਜੂਦ ਸਨ ਕਈ ਸਿੱਖਿਆ ਅਧਿਕਾਰੀ
ਵਿਦਿਆਰਥੀਆਂ ਦੇ ਮਾਤਾ-ਪਿਤਾ ਦੀਆਂ ਸ਼ਿਕਾਇਤਾਂ ਦੇ ਅਧਾਰ 'ਤੇ ਹੋਈ ਚੈਕਿੰਗ
ਕਈ ਸਕੂਲਾਂ 'ਚ ਤਾਂ ਪ੍ਰਿੰਸੀਪਲ ਮੌਜੂਦ ਸੀ ਨਾ ਕੋਈ ਪ੍ਰਬੰਧਕ ਕਮੇਟੀ ਮੈਂਬਰ