ਮੌਕੇ ਤੋਂ ਭਰੂਣ ਮਿਲਣ ਨਾਲ ਲਿੰਗ ਨਿਰਧਾਰਨ ਟੈਸਟ ਕਰਨ ਦਾ ਮਿਲਿਆ ਖਰਾ ਸਬੂਤ
ਮੌਕੇ ਤੋਂ ਭਰੂਣ ਮਿਲਣ ਨਾਲ ਲਿੰਗ ਨਿਰਧਾਰਨ ਟੈਸਟ ਕਰਨ ਦਾ ਮਿਲਿਆ ਖਰਾ ਸਬੂਤ
ਖਰੜ
ਹਸਪਤਾਲ 'ਚ ਕੀਤਾ ਜਾਂਦਾ ਸੀ ਲਿੰਗ ਨਿਰਧਾਰਨ ਟੈਸਟ
ਹਸਪਤਾਲ ਚਲਾ ਰਹੀ ਮੈਡਮ ਤੇ ਏਜੰਟ ਨੂੰ ਕੀਤਾ ਕਾਬੂ
ਮੌਕੇ ਤੋਂ ਪਹੁੰਚ ਕੇ ਅਲਟਰਾਸਾਊਂਡ ਮਸ਼ੀਨ ਵੀ ਕੀਤੀ ਸੀਲ
ਸ਼ਿਕਾਇਤ ਦੇ ਅਧਾਰ 'ਤੇ ਐਸ.ਕੇ. ਹਸਪਤਾਲ 'ਤੇ ਮਾਰਿਆ ਛਾਪਾ