ਕੀ ਕੰਵਰ ਗਰੇਵਾਲ ਕੋਲ ਹਨ ਇਹਨਾਂ ਸਵਾਲਾਂ ਦੇ ਜਵਾਬ ?
Published : Aug 18, 2017, 2:33 pm IST | Updated : Apr 9, 2018, 4:47 pm IST
SHARE VIDEO
Kanwar Grewal
Kanwar Grewal

ਕੀ ਕੰਵਰ ਗਰੇਵਾਲ ਕੋਲ ਹਨ ਇਹਨਾਂ ਸਵਾਲਾਂ ਦੇ ਜਵਾਬ ?

ਕੀ ਕੰਵਰ ਗਰੇਵਾਲ ਕੋਲ ਹਨ ਇਹਨਾਂ ਸਵਾਲਾਂ ਦੇ ਜਵਾਬ ?
ਕੰਵਰ ਗਰੇਵਾਲ ਦੇ ਡੇਰਾ ਸਿਰਸਾ ਜਾਣ ਦਾ ਮਸਲਾ ਪੰਜਾਬ ਅਤੇ ਪੰਜਾਬੀ ਲੋਕਾਂ ਲਈ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੰਵਰ ਗਰੇਵਾਲ ਡੇਰਾ ਸਿਰਸਾ ਵਿਖੇ ਗਾਉਣ ਲਈ ਗਏ ਅਤੇ ਸਟੇਜ 'ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਵਾਉਣ ਕਰਕੇ ਕੰਵਰ ਦਾ ੨ ਘੰਟੇ ਦਾ ਪ੍ਰੋਗਰਾਮ ੧੭ ਮਿੰਟਾਂ ਵਿੱਚ ਹੀ ਖਤਮ ਕਰਵਾ ਦਿੱਤਾ ਗਿਆ।  ਇੱਕ ਧੜਾ ਜਿੱਥੇ ਇਸ ਘਟਨਾ ਲਈ ਕੰਵਰ ਦੀ ਆਲੋਚਨਾ ਕਰ ਰਿਹਾ ਹੈ ਉੱਥੇ ਹੀ ਕੰਵਰ ਦੇ ਫੈਨ ਉਸਦਾ ਬਚਾਅ ਕਰਦੇ ਨਜ਼ਰ ਆ ਰਹੇ ਨੇ।  ਮਾਮਲੇ ਨੂੰ ਤੂਲ ਫੜਦਿਆਂ ਦੇਖ ਕੰਵਰ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤਾ ਜਿਸ ਵਿੱਚ ਉਸਨੇ ਆਪਣੇ ਡੇਰਾ ਸਿਰਸਾ ਜਾਣ ਅਤੇ ਪ੍ਰੋਗਰਾਮ ਬਾਰੇ ਸਪਸ਼ਟੀਕਰਨ ਦਿੱਤਾ।
For Latest News Updates Follow Rozana Spokesman!

EPAPER : https://www.rozanaspokesman.in/epaper
PUNJABI WEBSITE: https://punjabi.rozanaspokesman.in
ENGLISH WEBSITE: https://www.rozanaspokesman.in
FACEBOOK: https://www.facebook.com/RozanaSpokesmanOfficial
TWITTER: https://twitter.com/rozanaspokesman
GOOGLE Plus: https://plus.google.com/u/0/+Rozanaspokesmantv

ਸਪੋਕਸਮੈਨ ਸਮਾਚਾਰ ਸੇਵਾ

SHARE VIDEO