
ਹਾਈਪ੍ਰੋਫ਼ਾਈਲ ਡਰੱਗ ਰੈਕੇਟ ਮਾਮਲਾ : ਪੰਜਾਬ ਪੁਲਿਸ ਦੇ ਸਭ ਤੋਂ ਵੱਡੇ ਅਫ਼ਸਰ ਜਾਂਚ ਦੇ ਘੇਰੇ 'ਚ
ਹਾਈਪ੍ਰੋਫ਼ਾਈਲ ਡਰੱਗ ਰੈਕੇਟ ਮਾਮਲੇ 'ਚ ਵੱਡਾ ਖ਼ੁਲਾਸਾ ਜਾਂਚ ਰਿਪੋਰਟ 'ਚ ਦੋ ਵੱਡੇ ਪੁਲਿਸ ਅਫ਼ਸਰਾਂ ਦਾ ਨਾਮ ਡੀਜੀਪੀ ਚਟੋਪਾਧਿਆ ਨੇ ਅਦਾਲਤ 'ਚ ਲਗਾਈ ਅਰਜ਼ੀ ਜਾਂਚ ਰੁਕਵਾਉਣ ਲਈ ਪਰੇਸ਼ਾਨ ਕਰਨ ਦਾ ਲਾਇਆ ਦੋਸ਼