
ਬੈਂਕ 'ਚ ਚੋਰੀ ਕਰਨ ਵਾਲਿਆਂ ਦੇ 2 ਮੈਂਬਰ ਹਥਿਆਰਾਂ ਤੇ ਨਕਦੀ ਸਮੇਤ ਆਏ ਪੁਲਿਸ ਅੜਿੱਕੇ
ਪੀ.ਐਨ.ਬੀ ਬੈਂਕ ਵਿਚ ਰੋਬਰੀ ਕਰਨ ਵਾਲਿਆਂ ਨੂੰ ਪੁਲਿਸ ਕੀਤਾ ਟਰੇਸ
ਬੈਂਕ ਰੋਬਰੀ ਕਰਨ ਵਾਲੇ ਗਿਰੋਹ ਦੇ ਮੈਂਬਰਾ 'ਚੋਂ ਅੋਰਤ ਸਮੇਤ ੨ ਕਾਬੂ
ਬਾਕੀਆਂ ਦੀ ਭਾਲ ਲਈ ਸਰਚ ਆਪਰੇਸ਼ਨ ਜਾਰੀ - ਐਸ.ਐਸ.ਪੀ
ਫੜੇ ਗਏ ਅਰੋਪੀਆਂ ਪਾਸੋ ਹੈਰੋਇੰਨ,ਪਿਸਟਲ, ਗੋਲੀਆਂ ਅਤੇ ਨਗਦੀ ਬ੍ਰਾਮਦ