
ਬਠਿੰਡਾ ਤੋਂ ਪਟਨਾ ਸਾਹਿਬ ਲਈ ਮਨਪ੍ਰੀਤ ਬਾਦਲ ਨੇ ਹਰੀ ਝੰਡੀ ਦੇ ਟ੍ਰੇਨ ਕੀਤੀ ਰਵਾਨਾ
ਬਠੰਿਡਾ ਤੋਂ ਪਟਨਾ ਸਾਹਬਿ ਲਈ ਕੀਤੀ ਸਪੈਸ਼ਲ ਟ੍ਰੇਨ ਰਵਾਨਾ
ਤੀਰਥ ਯਾਤਰਾ 'ਤੇ ਗਈ ਇਸ ਟ੍ਰੇਨ 'ਚ ਲਗਭੱਗ ੨੦੦੦ ਯਾਤਰੀ ਹੋਏ ਰਵਾਨਾ
ਸਰਕਾਰ ਦੁਆਰਾ ਕੀਤਾ ਗਆਿ ਮੁਸਾਫਰਾਂ ਦੇ ਰਹਣਿ ਤੇ ਖਾਣ-ਪੀਣ ਦਾ ਸਾਰਾ ਪ੍ਰਬੰਧ
ਪਟਨਾ ਸਾਹਬਿ ਦੇ ਮੁਫ਼ਤ ਦਰਸ਼ਨ ਕਰਵਾਉਣਾ ਸ਼ਲਾਘਾਯੋਗ ਕਦਮ - ਯਾਤਰੀ