
ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਹੋਇਆ 'ਗਲੋਅ ਮੈਰਾਥਨ' ਦਾ ਆਗਾਜ਼
ਚੰਡੀਗੜ੍ਹ ਦੀ ਸੁਖਨਾ ਝੀਲ ਤੋਂ 'ਗਲੋਅ ਮੈਰਾਥਨ' ਦਾ ਕੀਤਾ ਆਗਾਜ਼
'ਗਲੋਅ ਰਨ' ਦੇ ਕਰਤਾ ਧਰਤਾ ਨਾਮੀ ਅਦਾਕਾਰ ਅਤੇ ਕ੍ਰਿਕੇਟਰ ਗੁਲਜ਼ਾਰ ਚਹਿਲ
ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ - ਗੁਲਜ਼ਾਰ ਚਹਿਲ
ਲਗਭੱਗ ੨ ਹਜ਼ਾਰ ਵਲੰਟੀਅਰਾਂ ਨੇ ਲਿਆ ਹਿੱਸਾ
'ਗਲੋਅ ਰਨ' ਦਾ ਤੀਜਾ ਐਡੀਸ਼ਨ, ਜਿਸਦਾ ਮੁੱਖ ਈਵੈਂਟ ੧੪ ਅਕਤੂਬਰ ਨੂੰ
ਇਵੈਂਟ ਵਿੱਚ ਸਪੋਕੇਸਮੈਨ ਮੀਡੀਆ ਸਹਿਯੋਗੀ ਵਜੋਂ ਸ਼ਾਮਿਲ