ਚਾਰਜਰ ਦੀ ਤਾਰ ਨਾਲ ਗਲਾ ਘੁੱਟ ਪਿਤਾ ਨੇ 3 ਸਾਲਾ ਮਾਸੂਮ ਧੀ ਨੂੰ ਦਿੱਤੀ ਮੌਤ
Published : Dec 28, 2017, 8:01 pm IST | Updated : Dec 28, 2017, 2:31 pm IST
SHARE VIDEO

ਚਾਰਜਰ ਦੀ ਤਾਰ ਨਾਲ ਗਲਾ ਘੁੱਟ ਪਿਤਾ ਨੇ 3 ਸਾਲਾ ਮਾਸੂਮ ਧੀ ਨੂੰ ਦਿੱਤੀ ਮੌਤ

ਚਾਰਜਰ ਦੀ ਤਾਰ ਨਾਲ ਗਲਾ ਘੁੱਟ ਕੇ ਪਿਤਾ ਨੇ 3 ਸਾਲਾ ਧੀ ਦਾ ਕੀਤਾ ਕਤਲ ਪਤੀ ਦੇ ਕਿਸੇ ਔਰਤ ਨਾਲ ਸੀ ਨਜਾਇਜ਼ ਸਬੰਧ - ਮ੍ਰਿਤਕਾ ਦੀ ਮਾਂ ਰੋਕਣ 'ਤੇ ਵੱਡੀ ਧੀ ਨੂੰ ਵੀ ਮਾਰਨ ਦੀ ਦਿੱਤੀ ਧਮਕੀ ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

SHARE VIDEO