ਹਮਾਇਤ ਲਈ ਪਹੁੰਚੇ 'ਆਪ' ਨੇਤਾ ਜੀ ਨੂੰ ਕਿਸਾਨਾਂ ਨੇ ਪੰਡਾਲ 'ਚੋਂ ਕੀਤਾ ਬਾਹਰ
Published : Sep 25, 2017, 10:04 pm IST | Updated : Sep 25, 2017, 4:34 pm IST
SHARE VIDEO

ਹਮਾਇਤ ਲਈ ਪਹੁੰਚੇ 'ਆਪ' ਨੇਤਾ ਜੀ ਨੂੰ ਕਿਸਾਨਾਂ ਨੇ ਪੰਡਾਲ 'ਚੋਂ ਕੀਤਾ ਬਾਹਰ

ਹਮਾਇਤ ਲਈ ਪਹੁੰਚੇ 'ਆਪ' ਨੇਤਾ ਜੀ ਨੂੰ ਕਿਸਾਨਾਂ ਨੇ ਪੰਡਾਲ 'ਚੋਂ ਕੀਤਾ ਬਾਹਰ ਕਿਸਾਨਾਂ ਵਲੋਂ ਲਗਾਏ ਧਰਨੇ 'ਚ ਪਹੁੰਚੇ ਨੇਤਾ ਡਾ. ਬਲਵੀਰ ਸਿੰਘ ਆਮ ਆਦਮੀ ਪਾਰਟੀ ਦੇ ਨੇਤਾ ਨੂੰ ਕਿਸਾਨਾਂ ਨੇ ਪੰਡਾਲ 'ਚੋਂ ਕੱਢਿਆ ਬਾਹਰ ਧਰਨੇ 'ਚ ਬੈਠੇ ਕਿਸਾਨਾਂ ਦਾ ਗੁੱਸਾ ਹੋਰ ਵੀ ਭਖਿਆ ਮੰਗਾਂ ਲਈ ਪਟਿਆਲੇ ਦੇ ਪਿੰਡ ਮਹਿਮਦਪੁਰ 'ਚ ੫ ਦਿਨਾਂ ਦੇ ਧਰਨੇ 'ਤੇ ਬੈਠੇ ਕਿਸਾਨ

SHARE VIDEO