
ਕਾਂਗਰਸ 'ਤੇ ਇਲਜ਼ਾਮ ਲਗਾਉਣ 'ਤੇ ਧਰਮਸੋਤ ਨੇ ਖਹਿਰਾ ਨੂੰ ਦਿੱਤਾ ਕਰਾਰਾ ਜਵਾਬ ਕਿਹਾ..!
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾਂ ਨਾਲ ਕੀਤੀ ਗੱਲਬਾਤ
ਖਹਿਰਾ ਦੇ ਬੇਲ ਰੱਦ ਹੋਣ ਦੇ ਮਾਮਲੇ 'ਚ ਅਦਾਲਤ ਦੇ ਫੈਸਲੇ ਨੂੰ ਮੰਨਿਆ ਠੀਕ
ਖਹਿਰਾ ਨੇ ਮਾਮਲਾ ਦਰਜ ਹੋਣ ਪਿੱਛੇ ਕਾਂਗਰਸ ਨੂੰ ਠਹਿਰਾਇਆ ਸੀ ਜਿੰਮੇਵਾਰ
ਅਦਾਲਤ ਕਾਂਗਰਸ ਦੀ ਨਹੀਂ ਤੇ ਨਾ ਹੀ ਜੱਜ ਕਾਂਗਰਸ ਦੇ ਨੇ - ਧਰਮਸੋਤ