
ਖੱਟਾ ਸਿੰਘ ਇੱਕ ਹੋਰ ਗਵਾਹੀ ਦੇਣ ਨੂੰ ਤਿਆਰ, ਬਣ ਸਕਦੀ ਹੈ ਸੌਦਾ ਸਾਧ ਲਈ ਫ਼ਾਂਸੀ ਦਾ ਫ਼ੰਦਾ
ਸੌਦਾ ਸਾਧ ਵਿਰੁੱਧ ਗਵਾਹੀ ਦੇਣ ਲਈ ਖੱਟਾ ਸਿੰਘ ਮੁੜ ਤਿਆਰ
ਮਾਮਲਾ ਡੇਰਾ ਸ਼ਰਧਾਲੂ ਰਣਜੀਤ ਸਿੰਘ ਅਤੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਦਾ
ਖੱਟਾ ਸਿੰਘ ਵੱਲੋਂ ਗਵਾਹੀ ਲਈ ਅਪੀਲ
ਖੱਟਾ ਸਿੰਘ ਗਵਾਹੀ ਦੇਵੇਗਾ ਜਾਂ ਨਹੀਂ,ਫੈਸਲਾ 22 ਸਤੰਬਰ ਨੂੰ ਹੋਣ ਵਾਲੀ ਸੁਣਵਾਈ ਵਿੱਚ