ਮੁਹੰਮਦ ਸਦੀਕ ਨਾਲ਼ ਵਾਪਰਿਆ ਦਰਦਨਾਕ ਸੜਕ ਹਾਦਸਾ
Published : Nov 14, 2017, 8:15 pm IST | Updated : Nov 14, 2017, 2:45 pm IST
SHARE VIDEO

ਮੁਹੰਮਦ ਸਦੀਕ ਨਾਲ਼ ਵਾਪਰਿਆ ਦਰਦਨਾਕ ਸੜਕ ਹਾਦਸਾ

ਜੈਤੋ ਨੇੜਲੇ ਪਿੰਡ ਚੈਨਾ 'ਚ ਟਾਇਰ ਫਟਣ ਕਰਨ ਵਾਪਰਿਆ ਹਾਦਸਾ ਹਾਦਸੇ 'ਚ ਮੁਹਮੰਦ ਸਦੀਕ ਹੋਇਆ ਗੰਭੀਰ ਜ਼ਖਮੀ ਮੁਹਮੰਦ ਸਦੀਕ ਦੇ ਨਾਲ ਉਸਦਾ ਗੰਨਮੈਨ ਵੀ ਹੋਇਆ ਜ਼ਖਮੀ ਡਾਕਟਰਾਂ ਮੁਤਾਬਿਕ ਸਦੀਕ ਦੇ ਛਾਤੀ 'ਚ ਲੱਗੀਆਂ ਅੰਦਰੂਨੀ ਸੱਟਾਂ

SHARE VIDEO