
ਪਰਾਲ਼ੀ ਚੈੱਕ ਕਰਨ ਆਏ ਪਟਵਾਰੀ ਨੂੰ ਜਾਨ ਛੁਡਾਉਣ ਲਈ ਬਲਾਉਣੀ ਪਈ ਪੁਲਿਸ
ਕਿਸਾਨਾਂ ਨੇ ਪੰਚਾਇਤ ਵਿਭਾਗ ਦੇ ਸੈਕਟਰੀ ਅਤੇ ਪਟਵਾਰੀ ਨੂੰ ਬਣਾਇਆ ਬੰਧਕ
ਪਰਾਲੀ ਦੀ ਨਾੜ ਜਲਾਉਣ ਵਾਲੇ ਕਿਸਾਨਾਂ ਨੂੰ ਕਰਨ ਜਾ ਰਹੇ ਸੀ ਜੁਰਮਾਨਾ
ਪੁਲਿਸ ਨੇ ਮਾਮਲਾ ਸ਼ਾਂਤ ਕੀਤਾ, ਸੈਕਟਰੀ ਅਤੇ ਪਟਵਾਰੀ ਨੂੰ ਛੁਡਵਾਇਆ
ਪਰਾਲੀ ਨੂੰ ਅੱਗ ਲਾਉਣ ਤੋਂ ਪਿੱਛੇ ਨਹੀਂ ਹਟਾਂਗੇ - ਕਿਸਾਨ ਆਗੂ