ਪ੍ਰੇਮੀ ਜੋੜੇ ਨੇ ਹੱਥ ਨਾਲ ਹੱਥ ਬੰਨ ਕੇ ਮਾਰੀ ਨਹਿਰ 'ਚ ਛਾਲ
Published : Sep 16, 2017, 8:39 pm IST | Updated : Sep 16, 2017, 3:09 pm IST
SHARE VIDEO

ਪ੍ਰੇਮੀ ਜੋੜੇ ਨੇ ਹੱਥ ਨਾਲ ਹੱਥ ਬੰਨ ਕੇ ਮਾਰੀ ਨਹਿਰ 'ਚ ਛਾਲ

ਸਰਹਿੰਦ ਨਹਿਰ ਵਿੱਚੋਂ ਤੈਰਦੀਆਂ ਮਿਲੀਆਂ ਦੋ ਲਾਸ਼ਾਂ ਮ੍ਰਿਤਕ ਲੜਕੇ ਅਤੇ ਲੜਕੀ ਦੇ ਹੱਥ ਬੰਨ੍ਹੇ ਹੋਏ ਸੀ ਪ੍ਰੇਮ ਸੰਬੰਧ ਚੱਲਦਿਆਂ ਖ਼ੁਦਕੁਸ਼ੀ ਦਾ ਸ਼ੱਕ ਪੁਲਿਸ ਨੇ ਲਾਸ਼ਾਂ ਰਖਵਾਈਆਂ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ

SHARE VIDEO