ਰੱਦੀ ਚੁੱਕਦੇ ਸਮੇਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ ਕਬਾੜੀਆ, ਮੌਤ
ਰੱਦੀ ਚੁੱਕਦੇ ਸਮੇਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ ਕਬਾੜੀਆ, ਮੌਤ
ਹਾਈ ਵੋਲਟੇਜ ਤਾਰ ਨਾਲ ਟਕਰਾਉਣ ਕਾਰਨ ਕਬਾੜੀਏ ਨੂੰ ਲੱਗੀ ਅੱਗ
ਘਰਾਂ ਉਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਕਰਕੇ ਹਰ ਵੇਲੇ ਮੌਤ ਦਾ ਸੰਕਟ
ਪ੍ਰਸਾਸ਼ਨ ਦੀ ਲਾਪਰਵਾਹੀ ਕਾਰਨ ਪਹਿਲਾਂ ਵੀ ਹੋ ਚੁੱਕੀਆਂ ਕਈ ਮੌਤਾਂ
ਲੋਕਾਂ ਨੇ ਘਰਾਂ ਤੋਂ ਤਾਰਾਂ ਹਟਾਉਣ ਦੀ ਕੀਤੀ ਮੰਗ