
ਰਾਜਕੀ ਸਨਮਾਨਾ ਨਾਲ ਹੋਇਆ ਸ਼ਹੀਦ ਕੁਲਦੀਪ ਸਿੰਘ ਦਾ ਸਸਕਾਰ
ਸ਼ਹੀਦ ਦੇ ਪਰਿਵਾਰ ਨੂੰ 12 ਲੱਖ ਦੀ ਵਿਤੀ ਸਹਾਇਤਾ ਅਤੇ ਪਤਨੀ ਨੂੰ ਨੌਕਰੀ ਦਾ ਐਲਾਨ
ਹਜ਼ਾਰਾਂ ਨਮ ਅੱਖਾਂ ਨੇ ਦਿਤੀ ਸ਼ਹੀਦ ਕੁਲਦੀਪ ਨੂੰ ਵਿਦਾਈ
ਬਠਿੰਡਾ ਦੇ ਪੁੱਤਰ ਦੀ ਸ਼ਹਾਦਤ 'ਤੇ ਸਭ ਨੂੰ ਹੈ ਮਾਣ
ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ 'ਚ ਸ਼ਹੀਦ ਹੋਏ ਸਨ 4 ਭਾਰਤੀ ਜਵਾਨ