ਸਲਮਾਨ ਦੇ ਪੁਤਲੇ ਨੂੰ ਜੁੱਤੀਆਂ ਦਾ ਹਾਰ ਪਹਿਨਾ ਸ਼ਹਿਰ ਵਿੱਚ ਕੱਢਿਆ ਜਲੂਸ
Published : Dec 26, 2017, 7:44 pm IST | Updated : Dec 26, 2017, 2:14 pm IST
SHARE VIDEO

ਸਲਮਾਨ ਦੇ ਪੁਤਲੇ ਨੂੰ ਜੁੱਤੀਆਂ ਦਾ ਹਾਰ ਪਹਿਨਾ ਸ਼ਹਿਰ ਵਿੱਚ ਕੱਢਿਆ ਜਲੂਸ

ਸਲਮਾਨ ਖਾਨ ਅਤੇ ਸ਼ਿਲਪਾ ਸ਼ੈੱਟੀ ਵਿਰੁੱਧ ਭਾਰੀ ਰੋਸ ਮਾਮਲਾ ਵਾਲਮੀਕਿ ਸਮਾਜ ਪ੍ਰਤੀ ਕੀਤੀ ਇਤਰਾਜ਼ਯੋਗ ਟਿੱਪਣੀ ਦਾ ਗਿੱਦੜਬਾਹਾ ਵਿੱਚ ਨੌਜਵਾਨ ਵਾਲਮੀਕਿ ਸਭਾ ਨੇ ਫੂਕਿਆ ਪੁਤਲਾ ਕਲਾਕਾਰਾਂ ਤੋਂ ਵਾਲਮੀਕਿ ਸਮਾਜ ਤੋਂ ਮਾਫ਼ੀ ਮੰਗਣ ਦੀ ਕੀਤੀ ਮੰਗ

SHARE VIDEO