ਸ਼ਰਾਬ ਬਣਾਉਣ ਲਈ ਰੱਖਿਆ ਸੀ ਫਲੈਟ, ਸ਼ਰਾਬ ਦੇ ਭਰੇ ਡਰੰਮਾਂ ਸਮੇਤ ਆਇਆ ਅੜਿੱਕੇ
ਸ਼ਰਾਬ ਬਣਾਉਣ ਲਈ ਰੱਖਿਆ ਸੀ ਫਲੈਟ, ਸ਼ਰਾਬ ਦੇ ਭਰੇ ਡਰੰਮਾਂ ਸਮੇਤ ਆਇਆ ਅੜਿੱਕੇ
ਐਕਸਾਈਜ਼ ਵਿਭਾਗ ਵਲੋਂ ਕੀਤੀ ਰੇਡ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਪਟਿਆਲਾ ਬਣਦੀ ਸ਼ਰਾਬ
ਫਲੈਟ 'ਚੋਂ ਸ਼ਰਾਬ ਦੇ 2200 ਲੇਬਲ, 11 ਹਜ਼ਾਰ ਢੱਕਣ ਅਤੇ ਤਿਆਰ ਸ਼ਰਾਬ ਬਰਾਮਦ
ਪੁਲਿਸ ਨੇ ਫਲੈਟ 'ਚੋਂ ਇੱਕ ਵਿਅਕਤੀ ਨੂੰ ਵੀ ਕੀਤਾ ਗ੍ਰਿਫ਼ਤਾਰ
ਦਿੱਲੀ, ਉਤਰਾਂਚਲ ਤੇ ਪੰਜਾਬ ਚ ਕੀਤੀ ਜਾਂਦੀ ਸੀ ਸ਼ਰਾਬ ਦੀ ਸਪਲਾਈ