ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕਰਨ ਪਹੁੰਚੇ ਡਿਪਟੀ, ਪਰ ਪਿੰਡ ਦਾ ਹਾਲ...!
ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕਰਨ ਪਹੁੰਚੇ ਡਿਪਟੀ, ਪਰ ਪਿੰਡ ਦਾ ਹਾਲ...!
ਬਦਹਾਲ ਹੋਇਆ ਪਿੰਡ ਜਵਾਹਰਕੇ ਦਾ ਵਾਟਰ ਵਰਕਸ
ਸਾਂਭ ਸੰਭਾਲ ਨਾ ਹੋਣ ਕਾਰਣ ਗੰਦਗੀ ਦਾ ਬਣਿਆ ਰੈਣ ਵਸੇਰਾ
ਵਾਟਰ ਵਰਕਸ ਦੀ ਹਾਲਤ ਮਾੜੀ ਪਰ ਪੰਚਾਇਤ ਕਰੇ ਸਾਂਭ ਸੰਭਾਲ - ਐਕਸ.ਈ.ਐੱਨ
ਪਿਛਲੇ ਅੱਠ ਦਸ ਸਾਲ ਤੋਂ ਪਾਣੀ ਦੀ ਸਮੱਸਿਆ ਗੰਭੀਰ - ਪਿੰਡ ਵਾਸੀ