ਵਿੱਕੀ ਗੌਂਡਰ ਦੇ ਸਾਥੀ ਨੇ ਸ਼ਰੇਆਮ ਕਤਲ ਕਰਨ ਦੀ ਦਿੱਤੀ ਧਮਕੀ
ਵਿੱਕੀ ਗੌਂਡਰ ਦੇ ਸਾਥੀ ਨੇ ਸ਼ਰੇਆਮ ਕਤਲ ਕਰਨ ਦੀ ਦਿੱਤੀ ਧਮਕੀ
"ਵਿੱਕੀ ਗੌਂਡਰ ਦਾ ਜੀਜਾ" ਨਾਮ ਦਾ ਬਣਾਇਆ ਸੀ ਫੇਕ ਫੇਸਬੁੱਕ ਅਕਾਊਂਟ
ਅਕਾਊਂਟ ਬਣਾਉਣ ਵਾਲੇ ਜੱਗੀ ਰੋਪੜ ਵਾਲੇ ਨੂੰ ਮਾਰਨ ਦੀ ਦਿੱਤੀ ਚੇਤਾਵਨੀ
ਫੇਸਬੁੱਕ ਤੇ ਵੀਡੀਓ ਪਾ ਕੇ ਦਿੱਤੀ ਚੇਤਾਵਨੀ
ਜੱਗੀ ਰੋਪੜ ਵਾਲੇ ਤੋਂ ਇਲਾਵਾ ਹੋਰ ਲੋਕਾਂ ਨੂੰ ਵੀ ਸਬਕ ਸਿਖਾਉਣ ਦੀ ਆਖੀ ਗੱਲ