ਇੱਕ ਸਾਲ ਪਹਿਲਾ ਗਾਂਜੇ ਲਈ ਪਾਜਟਿਵ ਸੀ ਕੰਗ ਦੀ ਰਿਪੋਰਟ
Published : Mar 1, 2018, 4:27 pm IST | Updated : Mar 19, 2018, 5:19 pm IST
SHARE VIDEO
ika-sala-pahila-ganje-la-i-pajativa-si-kaga-di-riporata
ika-sala-pahila-ganje-la-i-pajativa-si-kaga-di-riporata

ਇੱਕ ਸਾਲ ਪਹਿਲਾ ਗਾਂਜੇ ਲਈ ਪਾਜਟਿਵ ਸੀ ਕੰਗ ਦੀ ਰਿਪੋਰਟ

ਭਾਰਤ ਦੇ ਜੈਵਲਿਨ ਥਰੋਅ ਦੇ ਖਿਡਾਰੀ ਦਵਿੰਦਰ ਸਿੰਘ ਕੰਗ ਨੂੰ ਡੋਪ ਟੈਸਟ ਦੌਰਾਨ ਆਰਜ਼ੀ ਤੌਰ 'ਤੇ ਮੁੱਅਤਲ ਕਰ ਦਿੱਤਾ ਗਿਆ ਹੈ। 29 ਸਾਲਾ ਕੰਗ ਦਾ ਡੋਪ ਟੈਸਟ ਪਿਛਲੇ ਸਾਲ 10 ਨਵੰਬਰ ਨੂੰ ਪਟਿਆਲਾ ਵਿਚ ਅਥਲੈਟਿਕਸ ਇੰਟੇਗ੍ਰਿਟੀ ਯੁਨਿਟ ਦੇ ਅਧਿਕਾਰੀਆਂ ਨੇ ਕੀਤਾ ਸੀ ਜਿਸ ਵਿਚੋਂ ਐਨਾਬੋਲਿਕ ਤੱਤ ਪਾਇਆ ਗਿਆ ਸੀ।

For Latest News Updates Follow Rozana Spokesman! EPAPER : https://www.rozanaspokesman.com/epaper PUNJABI WEBSITE: https://punjabi.rozanaspokesman.in/ ENGLISH WEBSITE: https://www.rozanaspokesman.com FACEBOOK: https://www.facebook.com/RozanaSpokes... TWITTER: https://twitter.com/rozanaspokesman

ਸਪੋਕਸਮੈਨ ਸਮਾਚਾਰ ਸੇਵਾ

SHARE VIDEO