ਕਿਤੇ ਇਹ Langar ਪ੍ਰਥਾ ਦਾ ਰੂਪ ਬਦਲਣ ਦੀ ਕੋਈ ਵੱਡੀ ਸਾਜਿਸ਼ ਤਾਂ ਨਹੀਂ?
Published : Jun 7, 2018, 10:02 am IST | Updated : Jun 7, 2018, 10:02 am IST
SHARE VIDEO
Changing langar
Changing langar

ਕਿਤੇ ਇਹ Langar ਪ੍ਰਥਾ ਦਾ ਰੂਪ ਬਦਲਣ ਦੀ ਕੋਈ ਵੱਡੀ ਸਾਜਿਸ਼ ਤਾਂ ਨਹੀਂ?

ਲੰਗਰ 'ਤੇ ਜੀਐਸਟੀ ਛੋਟ ਨੂੰ ਲੈ ਕੇ ਅਕਾਲੀ ਦਲ ਕਰ ਰਿਹੈ ਲੋਕਾਂ ਨੂੰ ਗੁਮਰਾਹ ਕੇਂਦਰ ਸਰਕਾਰ ਵਲੋਂ ਲੰਗਰ 'ਤੇ ਨਹੀਂ ਦਿਤੀ ਗਈ ਜੀਐਸਟੀ ਵਿਚ ਕੋਈ ਛੋਟ ਗੁਰੂ ਸਾਹਿਬਾਨ ਦੀ ਮਹਾਨ ਲੰਗਰ ਪ੍ਰਥਾ ਨੂੰ ਦਿਤਾ ਜਾ ਰਿਹੈ 'ਸੇਵਾ ਭੋਜ' ਦਾ ਨਾਮ ਲੰਗਰ 'ਤੇ ਜੀਐਸਟੀ ਦੇਣ ਬਦਲੇ ਕੇਂਦਰ ਵਲੋਂ ਦਿਤੀ ਜਾਵੇਗੀ ਸਰਕਾਰੀ ਇਮਦਾਦ ਸਿੱਖੀ ਸਿਧਾਂਤਾਂ ਨੂੰ ਪਛਾੜ ਸਿਆਸੀ ਲਾਹਾ ਲੈਣ 'ਚ ਲੱਗਿਆ ਹੋਇਐ ਅਕਾਲੀ ਦਲ

ਸਪੋਕਸਮੈਨ ਸਮਾਚਾਰ ਸੇਵਾ

SHARE VIDEO