ਕਪਿਲ ਸ਼ਰਮਾ ਮਨਾ ਰਹੇ ਹਨ 38ਵਾਂ ਜਨਮ ਦਿਨ
Published : Apr 2, 2019, 1:57 pm IST
Updated : Apr 2, 2019, 1:57 pm IST
SHARE ARTICLE
Kapil Sharma
Kapil Sharma

ਕਪਿਲ ਬਣ ਚੁੱਕੇ ਹਨ ਕਰੋੜਪਤੀ

ਚੰਡੀਗੜ੍ਹ: ਅੱਜ ਕਾਮੇਡੀਅਨ ਕਪਿਲ ਸ਼ਰਮਾ ਦਾ 38ਵਾਂ ਜਨਮ ਦਿਨ ਹੈ। ਕਪਿਲ ਦਾ ਜਨਮ 2 ਅਪਰੈਲ, 1981 ਨੂੰ ਪੰਜਾਬ ਅੰਮ੍ਰਿਤਸਰ ‘ਚ ਹੋਇਆ। ਕਪਿਲ ਦਾ ਅਸਲ ਨਾਂ ਸ਼ਮਸ਼ੇਰ ਸਿੰਘ ਹੈ। ਉਨ੍ਹਾਂ ਲਾਫਟਰ ਚੈਲੇਂਜ 3 ਜਿੱਤ ਕੇ ਗਲੈਮਰ ਦੀ ਦੁਨੀਆ ‘ਚ ਆਪਣੀ ਥਾਂ ਬਣਾਉਣ ਲਈ ਪਹਿਲਾ ਕਦਮ ਰੱਖਿਆ। ਹਿੰਦੀ ਸ਼ੋਅ ਦੇ ਨਾਲ-ਨਾਲ ਕਪਿਲ ਨੇ ਪੰਜਾਬੀ ਸ਼ੋਅ ‘ਚ ਵੀ ਕੰਮ ਕੀਤਾ ਹੈ।

Kapil Sharma BirthdayKapil Sharma Birthday

ਹੁਣ ਤਕ ਕਪਿਲ ਨੇ ਕੁੱਲ 9 ਲਾਫਟਰ ਸ਼ੋਅ ਜਿੱਤੇ ਹਨ। ਸੋਨੀ ਟੀਵੀ ‘ਤੇ ਖੁਦ ਦਾ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਆਉਂਦਾ ਹੈ। ਅੱਜ ਕਪਿਲ ਇੱਕ ਆਲੀਸ਼ਾਨ ਜ਼ਿੰਦਗੀ ਜਿਉਂਦੇ ਹਨ। ਉਨ੍ਹਾਂ ਦੀ ਨੈੱਟਵਰਥ 170 ਕੋਰੜ ਰੁਪਏ ਤੋਂ ਵੀ ਜ਼ਿਆਦਾ ਹੈ। ਉਹ 25 ਕਰੋੜ ਰੁਪਏ ਦੇ ਬੰਗਲੇ ਦੇ ਮਾਲਕ ਹਨ। ਇਸ ਤੋਂ ਇਲਾਵਾ ਕਪਿਲ ਕੋਲ ਇੱਕ ਤੋਂ ਵੱਧ ਇੱਕ ਐਕਸਪੈਂਸਿਵ ਚੀਜ਼ਾਂ ਹਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement