
Bigg Boss 19ਵੇਂ ਹਫਤੇ ਵਿਚ ਕਦਮ ਰੱਖ ਚੁੱਕਿਆ ਹੈ
ਮੁੰਬਈ- ਦੇਸ਼ ਦਾ ਸਭ ਤੋਂ ਵੱਡਾ ਰਿਆਲਟੀ ਸ਼ੋਅ Bigg Boss 19ਵੇਂ ਹਫਤੇ ਵਿਚ ਕਦਮ ਰੱਖ ਚੁੱਕਿਆ ਹੈ। ਇੱਥੇ ਤੋਂ ਕੰਟੇਸਟੈਂਟਸ ਦੇ ਲਈ ਗੇਮ ਸ਼ੋਅ ਹੋਰ ਵੀ ਜ਼ਿਆਦਾ ਟੇਢਾ ਅਤੇ ਚੁਣੋਤੀ ਭਰਿਆ ਹੋ ਜਾਵੇਗਾ। ਗ੍ਰੈਂਡ ਫਿਨਾਲੇ ਤੋਂ ਪਹਿਲਾਂ ਦਾ ਸਮਾਂ ਘਰ ਵਿੱਚ ਮੌਜੂਦ 7 ਮੈਂਬਰਾਂ ਲਈ ਬਹੁਤ ਮੁਸ਼ਕਿਲ ਹੋਣ ਵਾਲਾ ਹੈ।
File
19ਵੇਂ ਹਫਤੇ ਵਿੱਚ ਘਰ ਵਾਲਿਆਂ ਨੂੰ ਹਰ ਦਿਨ ਅਗਨੀਪਰੀਖਿਆ ਦੇ ਕੇ ਆਪਣਏ ਆਪ ਨੂੰ ਸਾਬਿਤ ਕਰਨਾ ਹੋਵੇਗਾ। ਇਹ ਹਫਤੇ ਬਿੱਗ ਬਾਸ ਵਿੱਚ ਕਈ ਟੇਢੇ ਟਾਸਕ, ਡ੍ਰਾਮਾ ਅਤੇ ਹੰਗਮਾ ਹੋਣ ਵਾਲਾ ਹੈ। ਇਸ ਹਫਤੇ ਦੋ ਕੰਟੇਸਟੈਂਟਸ ਸ਼ੋਅ ਤੋਂ ਬੇਅਰ ਹੋ ਸਕਦੇ ਹਨ। ਅਪਕਮਿੰਗ ਐਪੀਸੋਡ ਵਿੱਚ ਘਰਵਾਲੇ ਮੀਡੀਆ ਤੋਂ ਰੂਬਰੂ ਹੋਣਗੇ।
File
ਸਾਰੇ 7 ਕੰਪੇਨਸਟੈਂਟਸ ਮੀਡੀਆ ਦੇ ਤਿਖੇ ਸਵਾਲਾਂ ਦਾ ਸਾਮਨਾ ਕਰਨਗੇ। ਸ਼ੋਅ ਦੇ ਪ੍ਰੋਮੋ ਵੀਡੀਓ ਵਿਚ ਰਸ਼ਮੀ ਦੇਸਾਈ ਅਤੇ ਸ਼ਹਨਾਜ ਗਿੱਲ ਤੋਂ ਰਿਪੋਰਟਾਂ ਨੇ ਟੇਢੇ ਸਵਾਲ ਕੀਤੇ ਹਨ। ਇਹ ਵੀ ਵੇਖਿਆ ਗਿਆ ਕੀ ਮੀਡੀਆ ਦੇ ਇਲਜ਼ਾਮਾਂ ਤੋਂ ਤੰਗ ਆ ਕੇ ਸ਼ਹਨਾਜ ਗਿੱਲ ਪ੍ਰੈਸ ਕਾਨਫ਼ਰੰਸ ਵਿਚਾਲੇ ਹੀ ਛੱਡ ਕੇ ਚਲੀ ਜਾਂਦੀ ਹੈ।
File
ਇਸ ਤੋਂ ਇਲਾਵਾ ਟਿਕਟ ਟੂ ਫਿਨਾਲੇ ਟਾਸਕ ਵੀ ਕਾਫ਼ੀ ਅਹਿਮ ਹੋਣ ਵਾਲਾ ਹੈ। ਰਿਪੋਰਟ ਹੈ ਕਿ ਘਰ ਵਾਲਿਆਂ ਨੂੰ ਐਕਸ Bigg Boss ਕੰਟੇਨਸਟੈਂਟਸ ਸ਼ੋਅ ਵਿਚ ਆ ਕੇ ਸਪੇਸ਼ਲ ਟਾਸਕ ਦੇਣਗੇ। ਇਸ ਟਾਕਸ ਲਈ ਐਕਸ ਵਿਨਰ ਪ੍ਰਿੰਸ ਨਰੂਲਾ Bigg Boss 13 ਵਿਚ ਐਂਟਰੀ ਕਰਨਗੇ। ਕੁਲ ਮਿਲਾਕੇ ਫਿਨਾਲੇ ਹੋਣ ਤੋਂ ਪਹਿਲਾਂ ਦਾ ਸਫ਼ਰ ਦਰਸ਼ਕਾਂ ਅਤੇ ਕੰਟੇਨਸਟੈਂਟਸ ਲਈ ਕਾਫ਼ੀ ਰੋਮਾਂਚਕ ਹੋਣਾ ਵਾਲਾ ਹੈ।
#BiggBoss13 ke iss press conference mein kya @TheRashamiDesai ne kiya accept that she is single and done with #ArhaanKhan?
— COLORS (@ColorsTV) February 4, 2020
Watch this tonight at 10:30 PM.
Anytime on @justvoot @vivo_india @AmlaDaburIndia @beingsalmankhan #BiggBoss #BB13 #SalmanKhan pic.twitter.com/4Z6TwDjCPj
ਆਉਣ ਵਾਲੇ ਦਿਨਾਂ ਵਿਚ ਮੋਲ ਟਾਸਕ ਵੀ ਹੋਣਗੇ। ਜਿਸ ਵਿਚ ਘਰ ਵਾਲਿਆਂ ਨੂੰ Bigg Boss ਹਾਉਸ ਤੋਂ ਬਾਹਰ ਜਾ ਕੇ ਆਪਣੇ ਫੈਨਸ ਨੂੰ ਮਿਲਣ ਅਤੇ ਵੋਟ ਦੀ ਅਪੀਲ ਕਰਨ ਦਾ ਮੌਕਾ ਮਿਲੇਗਾ। ਸੀਜਨ 13 ਦੀ ਟ੍ਰਾਫੀ ਤਿਆਰੀ ਹੈ। ਬੱਸ ਇੰਤਜ਼ਾਰ ਹੈ ਉਸ ਘੜੀ ਦਾ ਜਦੋਂ ਸਲਮਾਨ ਖਾਣ ਵਿਨਰ ਦਾ ਨਾਮ ਅਨਾਊਂਸ ਕਰਨਗੇ।