ਰਾਹੁਲ ਬੋਸ ਤੋਂ ਬਾਅਦ ਹੁਣ ਇਸ ਅਦਾਕਾਰ ਨੇ ਕੀਤਾ ਖੁਲਾਸਾ, ਇੱਕ ਕੱਪ ਕਾਫ਼ੀ ਲਈ ਦੇਣੇ ਪਏ 78 ਹਜ਼ਾਰ
Published : Sep 6, 2019, 11:37 am IST
Updated : Sep 6, 2019, 11:37 am IST
SHARE ARTICLE
Kiku Sharda's Coffee Bill '78,650'
Kiku Sharda's Coffee Bill '78,650'

ਬਾਲੀਵੁੱਡ ਅਦਾਕਾਰ ਰਾਹੁਲ ਬੋਸ ਨੂੰ ਹਾਲ ਹੀ ਵਿੱਚ ਦੋ ਕੇਲਿਆਂ ਲਈ 442 ਰੁਪਏ ਦੇਣੇ ਪਏ ਸਨ। ਇਸ ਖਬਰ ਤੋਂ ਹਰ ਕੋਈ ਹੈਰਾਨ ਸੀ ਹੁਣ ਸੋਨੀ ਟੀਵੀ ਦੇ ਫੇਮਸ ਕਾਮੇਡੀ

ਮੁੰਬਈ: ਬਾਲੀਵੁੱਡ ਅਦਾਕਾਰ ਰਾਹੁਲ ਬੋਸ ਨੂੰ ਹਾਲ ਹੀ ਵਿੱਚ ਦੋ ਕੇਲਿਆਂ ਲਈ 442 ਰੁਪਏ ਦੇਣੇ ਪਏ ਸਨ। ਇਸ ਖਬਰ ਤੋਂ ਹਰ ਕੋਈ ਹੈਰਾਨ ਸੀ ਹੁਣ ਸੋਨੀ  ਟੀਵੀ ਦੇ ਫੇਮਸ ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ  ਸ਼ੋਅ' ਦੇ ਅਦਾਕਾਰ ਕੀਕੂ ਸ਼ਾਰਦਾ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਇੱਕ ਕੱਪ ਕਾਫ਼ੀ ਕਿੰਨੀ ਮਹਿੰਗੀ ਪਈ ਸੀ। ਕੀਕੂ ਸ਼ਾਰਦਾ ਨੇ ਦੱਸਿਆ ਕਿ ਇੰਡੋਨੇਸ਼ੀਆ 'ਚ ਇੱਕ ਕੱਪ ਕਾਫ਼ੀ ਅਤੇ ਚਾਹ ਲਈ ਉਨ੍ਹਾਂ ਨੂੰ 78, 650 ਰੁਪਏ ਹੋਟਲ ਨੂੰ ਦੇਣੇ ਪਏ ਸਨ।

Kiku Sharda's Coffee Bill '78,650'Kiku Sharda's Coffee Bill '78,650'

ਕਪਿਲ ਸ਼ਰਮਾ ਸ਼ੋਅ 'ਚ 'ਬੱਚਾ ਯਾਦਵ' ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਨੇ ਹਾਲ ਹੀ 'ਚ ਦਿੱਤੇ ਆਪਣੇ ਟਵਿਟਰ ਅਕਾਊਂਟ ਜ਼ਰੀਏ ਇਸ ਗੱਲ ਦਾ ਖੁਲਾਸਾ ਕੀਤਾ। ਕੀਕੂ ਨੇ ਕੌਫ਼ੀ ਦੇ ਬਿੱਲ ਨੂੰ ਆਪਣੇ ਟਵਿਟਰ ‘ਤੇ ਪੋਸਟ ਕਰਦ ਹੋਏ ਲਿਖਿਆ, 'ਇੱਕ ਕੱਪ ਕੌਫ਼ੀ ਤੇ ਚਾਹ ਦੇ ਲਈ ਮੇਰਾ ਬਿੱਲ 78,650 ਸੀ, ਪਰ ਮੈਂ ਇਸ ਦੀ ਸ਼ਿਕਾਇਤ ਨਹੀਂ ਕਰ ਰਿਹਾ ਕਿਉਂਕਿ ਇਹ ਬਿੱਲ ਬਾਲੀ, ਇੰਡੋਨੇਸ਼ੀਆ ‘ਚ ਹੈ ਤੇ ਇਸ ਨੂੰ ਜੇਕਰ ਭਾਰਤੀ ਕਰੰਸੀ ‘ਚ ਵੇਖਿਆ ਜਾਵੇ ਤਾਂ ਬਿੱਲ 400 ਰੁਪਏ ਹੈ।'


ਕੀਕੂ ਸ਼ਾਰਦਾ ਦੀ ਇਸ ਪੋਸਟ ‘ਤੇ ਖੂਬ ਕੁਮੈਂਟਸ ਆ ਰਹੇ ਹਨ। ਉੱਥੇ ਹੀ ਵਰਕ ਫਰੰਟ ਦੀ ਗੱਲ ਕਰੀਏ ਤਾਂ 'ਦ ਕਪਿਲ ਸ਼ਰਮਾ  ਸ਼ੋਅ' ਤੋਂ ਇਲਾਵਾ ਕੀਕੂ ਸ਼ਾਰਦਾ ਹਾਲੀਵੁਡ ਐਨੀਮੇਟਿਡ ਫਿਲਮ ‘ਐਂਗ੍ਰੀ ਬਰਡ’ ‘ਚ ਵੀ ਕੰਮ ਕਰ ਰਹੇ ਹਨ। ਦੱਸ ਦਈਏ ਕਿ ਕੀਕੂ ਸ਼ਾਰਦਾ ਟੀਵੀ ਸ਼ੋਅ ਹਾਤਿਮ (Hatim) ਵਿੱਚ 'ਹੋਬੋ' ਦਾ ਕਿਰਦਾਰ ਨਿਭਾ ਚੁੱਕੇ ਹਨ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement