ਸਲਮਾਨ ਖ਼ਾਨ ਨੂੰ ਅਪਣੇ ਇਸ਼ਾਰਿਆਂ 'ਤੇ ਨਚਾਉਣ ਵਾਲੀ ਸ਼ਬੀਨਾ ਖ਼ਾਨ ਨੇ ਖੋਲ੍ਹਿਆ ਰਾਜ਼! ਬੋਲੀ.....
Published : Dec 6, 2019, 9:33 am IST
Updated : Dec 6, 2019, 9:42 am IST
SHARE ARTICLE
Dabangg 3 choreographer shabina said salman is a person connected to the ground
Dabangg 3 choreographer shabina said salman is a person connected to the ground

ਸ਼ਬੀਨਾ ਨੇ ਕਿਹਾ ਉਹਨਾਂ ਨਾਲ ਕੰਮ ਕਰਨਾ ਉਹਨਾਂ ਲਈ ਹਮੇਸ਼ਾ ਸ਼ਾਨਦਾਰ ਹੁੰਦਾ ਹੈ।

ਨਵੀਂ ਦਿੱਲੀ: ਆਗਾਮੀ ਫ਼ਿਲਮ ਦਬੰਗ 3 ਵਿਚ ਸਲਮਾਨ ਖ਼ਾਨ ਨੂੰ ਅਪਣੇ ਇਸ਼ਾਰਿਆਂ ਤੇ ਨਚਾਉਣ ਵਾਲੀ ਕੋਰੀਓਗ੍ਰਾਫਰ ਸ਼ਬੀਨਾ ਖਾਨ ਨੇ ਅਦਾਕਾਰਾ ਦੀ ਕਾਫੀ ਤਾਰੀਫ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਲਮਾਨ ਜ਼ਮੀਨ ਨਾਲ ਜੁੜੇ ਇਨਸਾਨ ਹਨ ਜਿਹਨਾਂ ਦਾ ਦਿਲ ਸੋਨੇ ਦਾ ਹੈ।

Dabangg 3 choreographer shabina said salman is a person connected to the groundShabina Khanਸ਼ਬੀਨਾ ਨੇ ਕਿਹਾ ਉਹਨਾਂ ਨਾਲ ਕੰਮ ਕਰਨਾ ਉਹਨਾਂ ਲਈ ਹਮੇਸ਼ਾ ਸ਼ਾਨਦਾਰ ਹੁੰਦਾ ਹੈ। ਉਹਨਾਂ ਲਈ ਉਹਨਾਂ ਵਰਗੇ ਸਟਾਰ ਨੂੰ ਕੋਰੀਓਗ੍ਰਾਫਰ ਕਰਨਾ ਬਹੁਤ ਵੱਡੀ ਗੱਲ ਹੈ ਅਤੇ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ। ਸਲਮਾਨ ਦਾ ਦਿਲ ਸੋਨੇ ਦਾ ਹੈ ਅਤੇ ਉਹ ਜ਼ਮੀਨ ਨਾਲ ਜੁੜੇ ਇਨਸਾਨ ਹਨ। ਉਹ ਔਰਤਾਂ ਦੀ ਬਹੁਤ ਇੱਜ਼ਤ ਕਰਦੇ ਹਨ। ਜਦੋਂ ਉਹ ਇਕ ਅਸਿਸਟੈਂਟ ਸੀ ਤਾਂ ਉਹ ਉਸ ਨੂੰ ਉਹਨਾਂ ਦੇ ਨਾਮ ਨਾਲ ਬੁਲਾਉਂਦੇ ਸਨ।

Salman Khan Salman Khanਪਰ ਹੁਣ ਉਹ ਉਸ ਨੂੰ ਮੈਡਮ ਕਹਿ ਕੇ ਬਲਾਉਂਦੇ ਸਨ। 'ਜੈ ਹੋ', 'ਦਬੰਗ', 'ਪ੍ਰੇਮ ਰਤਨ ਧਨ ਪਾਇਓ' ਵਰਗੀਆਂ ਫ਼ਿਲਮਾਂ ਵਿਚ ਅਭਿਨੇਤਾ ਦੇ ਨਾਲ ਕੰਮ ਕਰ ਚੁੱਕੀ ਸ਼ਬੀਨਾ ਨਾਲ ਸਲਮਾਨ ਦੇ ਨਾਲ ਕੰਮ ਕਰਨ ਦਾ ਅਨੁਭਵ ਦੇ ਬਾਰੇ ਪੁਛਿਆ ਗਿਆ ਤਾਂ ਕੋਰੀਓਗ੍ਰਾਫਰ ਨੇ ਕਿਹਾ ਜੇ ਤੁਸੀਂ ਸਲਮਾਨ ਨੂੰ ਜਾਣਦੇ ਹੋ ਤਾਂ ਉਹਨਾਂ ਨੂੰ ਕੋਰੀਓਗ੍ਰਾਫ ਕਰਨਾ ਮੁਸ਼ਕਿਲ ਨਹੀਂ ਹੈ।

Salman Khan and Shabina Khan Salman Khan and Shabina Khanਉਹਨਾਂ ਨੇ ਦਸਿਆ ਕਿ ਉਹ ਉਹਨਾਂ ਨਾਲ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਤੇ ਉਸ ਨੂੰ ਇਸ ਵਿਚ ਕੋਈ ਮੁਸ਼ਕਿਲ ਨਹੀਂ ਲੱਗੀ ਕਿਉਂ ਕਿ ਉਹ ਸਲਮਾਨ ਦੇ ਸਟਾਈਲ ਬਾਰੇ ਜਾਣਦੀ ਸੀ। ਉਹ ਜ਼ਿਆਦਾ ਅਭਿਆਸ ਨਹੀਂ ਕਰਦੇ। ਉਹ ਸੈਟ ਤੇ ਸਟੇਪ ਦੇ ਕਈ ਵਿਕਲਪਾਂ ਨਾਲ ਜਾਂਦੀ ਹੈ ਅਤੇ ਉਹਨਾਂ ਨੂੰ ਵਿਕਲਪ ਦਿਖਾਉਂਦੀ ਹੈ। ਉਹ ਸੈਟ ਤੇ ਹੀ 10 ਮਿੰਟ ਅਭਿਆਸ ਕਰਦੇ ਹਨ ਅਤੇ ਸ਼ੌਟ ਦੇ ਦਿੰਦੇ ਹਨ।

Salman KhanSalman Khanਉੱਥੇ ਹੀ ਕੋਰੀਓਗ੍ਰਾਫਰ ਨੇ ਇਹ ਵੀ ਖੁਲਾਸਾ ਕੀਤਾ ਕਿ ਚੁਲਬੁਲ ਪਾਂਡੇ ਵਰਗੇ ਕਿਰਦਾਰ ਲਈ ਸਟੈਪ ਬਣਾਉਣ ਵਿਚ ਸਮਾਂ ਲਗਦਾ ਹੈ ਕਿਉਂ ਕਿ ਉਹ ਇਕ ਔਰਤ ਅਤੇ ਉਹਨਾਂ ਨੂੰ ਮਾਚੋ ਮੈਨ ਦੇ ਕਿਰਦਾਰ ਵਿਚ ਢਲਣ ਵਿਚ ਸਮਾਂ ਲਗਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement