ਵਿਆਹ ਦੀ ਵਰ੍ਹੇਗੰਢ ਉਤੇ ਭਾਵੁਕ ਹੋਈ ਸੋਨਾਲੀ ਬੇਂਦਰੇ
Published : Nov 13, 2018, 3:50 pm IST
Updated : Nov 13, 2018, 3:56 pm IST
SHARE ARTICLE
Sonali Bendre
Sonali Bendre

ਕੈਂਸਰ ਦਾ ਇਲਾਜ ਕਰਾ ਰਹੀ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੇ ਵਿਆਹ.....

ਨਵੀਂ ਦਿੱਲੀ (ਭਾਸ਼ਾ): ਕੈਂਸਰ ਦਾ ਇਲਾਜ ਕਰਾ ਰਹੀ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੇ ਵਿਆਹ ਦੀ ਵਰ੍ਹੇਗੰਢ ਦੇ ਮੌਕੇ ਉਤੇ ਪਤੀ ਗੋਲਡੀ ਬਹਿਲ  ਨੂੰ ਅਪਣੀ ਜਿੰਦਗੀ ਦਾ ਸਭ ਤੋਂ ਮਜਬੂਤ ਸਹਾਰਾ ਦੱਸਿਆ ਹੈ। ਸਾਲ 2002 ਵਿਚ ਸੋਨਾਲੀ ਬੇਂਦਰੇ ਨੇ ਫਿਲਮ ਮੇਕਰ ਗੋਲਡੀ ਬਹਿਲ ਨਾਲ ਵਿਆਹ ਕੀਤਾ ਸੀ। ਵਰ੍ਹੇਗੰਢ ਦੇ ਮੌਕੇ ਉਤੇ ਭਾਵੁਕ ਹੋਈ ਸੋਨਾਲੀ ਨੇ ਲਿਖਿਆ ਹੈ ਕਿ ਕੈਂਸਰ ਇਕ ਵਿਅਕਤੀਗਤ ਲੜਾਈ ਨਹੀਂ ਹੈ ਸਗੋਂ ਪੂਰਾ ਪਰਵਾਰ ਇਸ ਦਾ ਦਰਦ ਝੱਲਦਾ ਹੈ। ਮੈਂ ਵੀ ਇਸ ਯਾਤਰਾ ਵਿਚ ਅੱਗੇ ਵੱਧ ਪਾਈ ਹਾਂ। ਇਹ ਜਾਣ ਕੇ ਤੁਸੀਂ (ਗੋਲਡੀ ਬਹਿਲ) ਸਾਰੇ ਜਿੰਮੇਦਾਰੀਆਂ ਘਰ ਅਤੇ ਬਾਹਰ ਦੀ ਠੀਕ ਤਰ੍ਹਾਂ ਨਾਲ ਨਿਭਾ ਸਕਦੇ ਹਨ।

View this post on Instagram

As soon I began to write this... I knew instantly that I wouldn’t be able to put down in words all the emotions and thoughts that were running through my head. Husband. Companion. Best friend. My rock. For me, that's @goldiebehl. Marriage is standing by each other, through thick and thin, in sickness and in health… and god knows, how we’ve been through that this year. What not many people realize is that cancer is not just an individual battle… it’s something that a family collectively goes through. I was also able to go on this journey, knowing that you’d juggle all your responsibilities, and take on some more and hold fort back home… all this while shuttling between two continents. Thank you for being my source of strength, love and joy, for being with me every single step of the way... thank you is such an understatement for how I feel. What do I say about someone who is a part of you, who is yours and nothing and nobody else matters? Happy anniversary Goldie! ♥?

A post shared by Sonali Bendre (@iamsonalibendre) on

ਸੋਨਾਲੀ ਨੇ ਅਪਣੇ ਵਿਆਹ ਦੀ ਤਸਵੀਰ ਤੋਂ ਇਲਾਵਾ ਤਿੰਨ ਹੋਰ ਤਸਵੀਰਾਂ ਗੋਲਡੀ ਦੇ ਨਾਲ ਸਾਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ਸਾਲ 2002 ਦੀ ਸਾਂਝੀ ਕੀਤੀ ਹੈ। ਜਦੋਂ ਕਿ ਬਾਕੀ ਤਿੰਨ ਤਸਵੀਰਾਂ ਸਾਲ 2018 ਦੀਆਂ ਸਾਝੀਆਂ ਕੀਤੀਆਂ ਹਨ। ਦੱਸ ਦਈਏ ਕਿ ਨਿਊਯਾਰਕ ਵਿਚ ਮੇਟਾਸਟੈਟਿਕ ਕੈਂਸਰ ਦਾ ਇਲਾਜ ਕਰਵਾ ਰਹੀ ਸੋਨਾਲੀ ਨੇ ਕੀਮੋਥੇਰੇਪੀ  ਦੇ ਚਲਦੇ ਅਪਣੇ ਬਾਲ ਖੋਹ ਲਏ ਹਨ। ਦੂਜੀ ਤਸਵੀਰ ਵਿਚ ਉਹ ਵਿੰਗ ਲਗਾਏ ਦਿਖਾਈ ਦੇ ਰਹੀ ਹੈ। ਤੀਜੀ ਵਿਚ ਉਨ੍ਹਾਂ ਨੇ ਟੋਪੀ ਪਾਈ ਹੈ। ਜਦੋਂ ਕਿ ਚੌਥੀ ਫੋਟੋ ਵਿਚ ਉਹ ਬੋਲਡ ਅੰਦਾਜ਼ ਵਿਚ ਨਜ਼ਰ ਆ ਰਹੀ ਹੈ।

SonaliSonali

ਕੈਂਸਰ ਦੀ ਲੜਾਈ ਦੇ ਵਿਚ ਹਰ ਕਦਮ ਉਤੇ ਸਾਥ ਦੇਣ ਲਈ ਸੋਨਾਲੀ ਨੇ ਪਤੀ ਗੋਲਡੀ ਦਾ ਧੰਨਵਾਦ ਕੀਤਾ ਹੈ। ਸੋਨਾਲੀ ਲਿਖਦੀ ਹੈ, ਮੇਰੀ ਸ਼ਕਤੀ, ਪ੍ਰੇਮ ਅਤੇ ਖੁਸ਼ੀ ਦਾ ਸਰੋਤ ਬਣਨ ਅਤੇ ਹਰ ਕਦਮ ਉਤੇ ਮੇਰਾ ਸਾਥ ਦੇਣ ਲਈ ਧੰਨਵਾਦ। ਧੰਨਵਾਦ ਅਜਿਹਾ ਛੋਟਾ ਸ਼ਬਦ ਹੈ। ਮੈਂ ਅਜਿਹੇ ਵਿਅਕਤੀ ਦੇ ਬਾਰੇ ਵਿਚ ਕੀ ਕਹਿ ਸਕਦੀ ਹਾਂ ਜੋ ਤੁਹਾਡਾ ਹਿੱਸਾ ਹੈ। ਜੋ ਤੁਹਾਡਾ ਹੈ ਅਤੇ ਇਸ ਤੋਂ ਇਲਾਵਾ ਕੋਈ ਗੱਲ ਮਾਇਨੇ ਨਹੀਂ ਰੱਖਦੀ।

SonaliSonali

ਜਨਮ ਦਿਨ ਮੁਬਾਰਕ ਗੋਲਡੀ। ਦੱਸ ਦਈਏ  ਸੋਨਾਲੀ ਅਪਣੀ ਰੋਗ ਨਾਲ ਜੁੜੀ ਜਾਣਕਾਰੀ ਸੋਸ਼ਲ ਮੀਡੀਆ ਦੇ ਜਰੀਏ ਦਿੰਦੀ ਹੈ। ਪਿਛਲੇ ਦਿਨਾਂ ਉਨ੍ਹਾਂ ਨੇ ਪਤੀ ਅਤੇ ਬੇਟੇ ਦੇ ਨਾਲ ਨਿਊਯਾਰਕ ਵਿਚ ਦੀਵਾਲੀ ਮਨਾਈ ਅਤੇ ਤਸਵੀਰ ਸਰੋਤਿਆਂ  ਦੇ ਨਾਲ ਸਾਂਝੀ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement