ਅਦਾਕਾਰ ਧਰਮਿੰਦਰ ਨੇ ਲਗਵਾਈ ਕੋਰੋਨਾ ਵੈਕਸੀਨ
Published : Mar 20, 2021, 3:23 pm IST
Updated : Mar 20, 2021, 3:23 pm IST
SHARE ARTICLE
Dharminder
Dharminder

ਕੋਰੋਨਾ ਵਾਇਰਸ ਇਕ ਵਾਰ ਫਿਰ ਤੋਂ ਹਾਵੀ ਹੋਣ ਲੱਗਿਆ ਹੈ...

ਮੁੰਬਈ: ਕੋਰੋਨਾ ਵਾਇਰਸ ਇਕ ਵਾਰ ਫਿਰ ਤੋਂ ਹਾਵੀ ਹੋਣ ਲੱਗਿਆ ਹੈ, ਪੂਰੇ ਦੇਸ ਵਿਚ ਲਗਾਤਾਰ ਮਾਮਲੇ ਵਧਦੇ ਜਾ ਰਹੇ ਹਨ ਹਾਲਾਂਕਿ ਕੋਰੋਨਾ ਨਾਲ ਨਿਪਟਣ ਦੇ ਲਈ ਵੈਕਸੀਨ ਆ ਗਈ ਹੈ, ਪਰ ਫਿਰ ਵੀ ਦੋ ਗਜ ਦੀ ਦੂਰੀ ਹੋਰ ਮਾਸਕ ਜਰੂਰੀ ਹੈ। ਵਾਲੀਬੁੱਡ ਦੇ ਕਈਂ ਸਿਲੇਬਸ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ ਲੈ ਲਈ ਹੈ। ਹਾਲ ਹੀ ਚ ਅਦਾਕਾਰ ਧਰਮਿੰਦਰ ਨੇ ਕੋਰੋਨਾ ਵੈਕਸੀਨ ਲਗਵਾਈ ਹੈ।

CoronavirusCoronavirus

ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਇਸ ਗੱਲ ਦੀ ਜਾਣਕਾਰੀ ਦਿੱਤੀ। ਧਰਮਿੰਦਰ ਨੇ ਹਾਲ ਹੀ ਵਿਚ ਟਵਿਟਰ ਉਤੇ ਟਵੀਟ ਕਰਦੇ ਹੋਏ ਇਕ ਵੀਡੀਓ ਸ਼ੇਅਰ ਕੀਤਾ। ਇਸ ਵੀਡੀਓ ਵਿਚ ਉਹ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ ਲੈਂਦੇ ਨਜਰ ਆ ਰਹੀ ਹੈ।

Coronavirus Coronavirus

ਵੀਡੀਓ ਵਿਚ ਉਹ ਪਹਿਲੀ ਵੈਕਸੀਨ ਲਗਾਉਂਦੇ ਨਜਰ ਆ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਧਰਮਿੰਦਰ ਨੇ ਲਿਖਿਆ, ਟਵੀਟ ਕਰਦੇ ਕਰਦੇ.... ਜੋਸ਼ ਆ ਗਿਆ... ਅਤੇ ਮੈਂ ਨਿਕਲ ਗਿਆ... ਵੈਕਸੀਨੇਸ਼ਨ ਦੇ ਲਈ... ਇਹ ਸ਼ੋਅ ਆਫ ਬਿਲਕੁਲ ਨਹੀਂ ਹੈ... ਸਗੋਂ ਤੁਹਾਨੂੰ ਪ੍ਰੇਰਣਾ ਦੇਣ ਦੇ ਲਈ ਹੈ।

ਦੋਸਤੋ ਕ੍ਰਿਪਾ ਕਰਕੇ ਆਪਣਾ ਧਿਆਨ ਰੱਖਿਓ। ਧਰਮਿੰਦਰ ਸੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਅਪਣੀ ਤਵੀਰਾਂ ਅਤੇ ਵੀਡਓ ਨੂੰ ਆਪਣੇ ਫੈਂਨਜ਼ ਦੇ ਲਈ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿਚ ਅਮਿਤਾਭ ਬਚਨ ਨੇ ਦੱਸਿਆ ਸੀ ਕਿ ਧਰਮਿੰਦਰ ਦੀ ਵਜ੍ਹਾ ਨਾਲ ਉਨ੍ਹਾਂ ਨੇ ਸ਼ੋਲੇ ਫਿਲਮ ਵਿਚ ਕੰਮ ਕਰਨ ਦਾ ਮੌਕਾ ਮਿਲਿਆ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement