ਕੀ ਹੁਣ ਕਮਾਲ ਕਰ ਦਿਖਾਏਗੀ ‘ਮੋਦੀ ਜੀ ਕੀ ਬੇਟੀ’?
Published : Nov 22, 2019, 10:16 am IST
Updated : Nov 22, 2019, 10:29 am IST
SHARE ARTICLE
modi ji ki beti
modi ji ki beti

'ਮੋਦੀ ਜੀ ਕੀ ਬੇਟੀ' ਨਾਂਅ ਦੀ ਇੱਕ ਫ਼ਿਲਮ ਬਣ ਰਹੀ ਹੈ। ਫ਼ਿਲਮ ਦਾ ਵਿਸ਼ਾ ਕੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇਹ ਇੱਕ ਕਾਮੇਡੀ ਐਕਸ਼ਨ ਫ਼ਿਲਮ ਹੈ।

ਮੁੰਬਈ :  'ਮੋਦੀ ਜੀ ਕੀ ਬੇਟੀ' ਨਾਂਅ ਦੀ ਇੱਕ ਫ਼ਿਲਮ ਬਣ ਰਹੀ ਹੈ। ਫ਼ਿਲਮ ਦਾ ਵਿਸ਼ਾ ਕੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇਹ ਇੱਕ ਕਾਮੇਡੀ ਐਕਸ਼ਨ ਫ਼ਿਲਮ ਹੈ। ਇਸ ਫ਼ਿਲਮ ਰਾਹੀਂ ਏਡੀ ਸਿੰਘ ਡਾਇਰੈਕਸ਼ਨ ਭਾਵ ਹਦਾਇਤਕਾਰੀ ਦੀ ਦੁਨੀਆ ਵਿੱਚ ਵੀ ਪੈਰ ਧਰਨ ਜਾ ਰਹੇ ਹਨ। ਚੇਤੇ ਰਹੇ ਕਿ ਏਡੀ ਸਿੰਘ ਹਾਲੇ ਤੱਕ ਇਸ਼ਤਿਹਾਰਾਂ ਨਾਲ ਸਬੰਧਤ ਮੂਵੀਜ਼ ਬਣਾਉਣ ਲਈ ਚਰਚਿਤ ਹਨ। ਗੋਆ 'ਚ ਚੱਲ ਰਹੇ 'ਨੈਸ਼ਨਲ ਫ਼ਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਆੱਫ਼ ਇੰਡੀਆ' (NFDC) ਦੇ ਫ਼ਿਲਮ ਬਾਜ਼ਾਰ ਵਿੱਚ ਇਸ ਫ਼ਿਲਮ ਦੇ ਸਿਰਲੇਖ ਨੇ ਸਭ ਦਾ ਧਿਆਨ ਖਿੱਚਿਆ ਹੈ।

modi ji ki beti modi ji ki beti

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨਾਲ ਫ਼ਿਲਮ ਬਾਜ਼ਾਰ ਵਾਲੀ ਥਾਂ ਮਜ਼ਾਕੀਆ ਤੇ ਪ੍ਰੇਰਨਾਦਾਇਕ ਗੱਲਬਾਤ ਏਡੀ ਸਿੰਘ ਨੇ ਗੱਲਬਾਤ ਕੀਤੀ।ਡਾਇਰੈਕਟਰ ਨੇ ਕਿਹਾ ਉਨ੍ਹਾਂ ਨੂੰ ਫ਼ਿਲਮ ਉਦਯੋਗ ਦੇ ਕੁਝ ਮਹਾਨ ਲੋਕਾਂ ਨਾਲ ਮਿਲ ਕੇ ਬਹੁਤ ਵਧੀਆ ਲੱਗਾ। ਉਨ੍ਹਾਂ ਵਿੱਚ ਉਹ ਵੀ ਸ਼ਾਮਲ ਸਨ, ਜਿਨ੍ਹਾਂ ਦੀ ਮੈਂ ਸ਼ਲਾਘਾ ਕਰਦਾ ਹਾਂ ਤੇ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦਾ ਹਾਂ।

modi ji ki beti modi ji ki beti

ਉਨ੍ਹਾਂ ਕਿਹਾ ਕਿ 'ਇਹ ਮੇਰੇ ਲਈ ਸੁਭਾਗ ਦੀ ਗੱਲ ਹੈ ਕਿ ਮੈਂ ਆਪਣੀ ਕਾਮੇਡੀ ਐਕਸ਼ਨ ਫ਼ਿਲਮ 'ਮੋਦੀ ਜੀ ਕੀ ਬੇਟੀ' ਬਾਰੇ ਸਭ ਨੂੰ ਦੱਸ ਸਕਿਆ।’ ਫ਼ਿਲਮ ਵਿੱਚ ਕਿਹੜੇ ਸਿਤਾਰੇ ਹੋਣਗੇ, ਇਸ ਬਾਰੇ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ‘ਮੋਦੀ ਜੀ ਕੀ ਬੇਟੀ’ ਪਰਦਾ–ਏ–ਸਕ੍ਰੀਨ ਉੱਤੇ ਕੋਈ ਕਮਾਲ ਵਿਖਾ ਸਕੇਗੀ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement