ਨਿਊਜੀਲੈਂਡ ‘ਚ ਅਪਣੇ ਸਰੋਤੇ ਨਾਲ ਗੱਲ ਕਰਦੇ ਨਜ਼ਰ ਆਏ ਵਿਰਾਟ ਤੇ ਅਨੁਸ਼ਕਾ, ਦੇਖੋ ਤਸਵੀਰਾਂ
Published : Jan 23, 2019, 12:00 pm IST
Updated : Jan 23, 2019, 12:00 pm IST
SHARE ARTICLE
Virat Kohli-Anushka Sharma
Virat Kohli-Anushka Sharma

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਆਏ ਦਿਨ ਕੋਈ ਨਾ ਕੋਈ ਤਸਵੀਰ ਸੋਸ਼ਲ ਮੀਡੀਆ....

ਨਵੀਂ ਦਿੱਲੀ : ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਆਏ ਦਿਨ ਕੋਈ ਨਾ ਕੋਈ ਤਸਵੀਰ ਸੋਸ਼ਲ ਮੀਡੀਆ ਉਤੇ ਵਾਇਰਲ ਹੁੰਦੀ ਰਹਿੰਦੀ ਹੈ। ਦੋਨੋਂ ਕਈ ਵਾਰ ਸੋਸ਼ਲ ਮੀਡੀਆ ਉਤੇ ਅਪਣੇ ਆਪ ਵੀ ਤਸਵੀਰਾਂ ਸਾਝੀਆਂ ਕਰਦੇ ਹਨ। ਅੱਜਕੱਲ੍ਹ ਦੋਨੋਂ ਜਿਆਦਾਤਰ ਸਮਾਂ ਨਾਲ ਹੀ ਬਤੀਤ ਕਰ ਰਹੇ ਹਨ। ਅਨੁਸ਼ਕਾ ਹਾਲ ਹੀ ਵਿਚ ਆਸਟਰੇਲੀਆ ‘ਚ ਹੋਈ ਸੀਰੀਜ਼ ਦੇ ਦੌਰਾਨ ਵੀ ਵਿਰਾਟ ਦੇ ਨਾਲ ਸੀ। ਮੈਚ ਦੇ ਦੌਰਾਨ ਉਹ ਵਿਰਾਟ ਨੂੰ ਚਿਅਰ ਕਰਦੇ ਹੋਏ ਵੀ ਨਜ਼ਰ  ਆਈ ਸੀ।

View this post on Instagram

On the streets of #NewZealand ❤️? #NZvInd ??

A post shared by Virat Kohli Fan Club (@viratkohli.club) on

ਜਿੱਤ ਤੋਂ ਬਾਅਦ ਦੋਨੋਂ ਨਿਊਜੀਲੈਂਡ ਵਿਚ ਇਕੱਠੇ ਸਮਾਂ ਗੁਜ਼ਾਰਦੇ ਨਜ਼ਰ ਆ ਰਹੇ ਹਨ। ਅਨੁਸ਼ਕਾ ਅਤੇ ਵਿਰਾਟ ਦੇ ਕਿਸੇ ਸਰੋਤੇ ਨੇ ਉਨ੍ਹਾਂ ਦੀ ਨਿਊਜੀਲੈਂਡ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀਆਂ ਹਨ। ਵਾਇਰਲ ਹੋਈਆਂ ਤਸਵੀਰਾਂ ‘ਚ ਵਿਰਾਟ ਕੋਹਲੀ ਅਪਣੀ ਛੋਟੇ ਜਿਹੇ ਸਰੋਤੇ ਬੱਚੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਤਾਂ ਉਥੇ ਹੀ ਅਨੁਸ਼ਕਾ ਉਥੇ ਖੜੇ ਵਿਰਾਟ ਅਤੇ ਬੱਚੀ ਨੂੰ ਦੇਖਦੀ ਨਜ਼ਰ ਆ ਰਹੀ ਹੈ। ਦੋਨੋਂ ਹੀ ਕਾਲੇ ਰੰਗ ਦੇ ਕੱਪੜਿਆਂ ਵਿਚ ਨਜ਼ਰ ਆ ਰਹੇ ਹਨ।

Anushka SharmaAnushka Sharma

ਤਸਵੀਰਾਂ ਤੋਂ ਲੱਗ ਰਿਹਾ ਹੈ ਕਿ ਦੋਨੋਂ ਸਾਮ ਨੂੰ ਸ਼ੈਰ ਲਈ ਗਏ ਸਨ। ਜਿਥੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਨਜ਼ਰ ਆ ਰਹੀ ਹੈ ਤਾਂ ਉਥੇ ਹੀ ਵਿਰਾਟ ਟ੍ਰੈਕ ਸੂਟ ਵਿਚ ਹਨ। ਤੁਹਾਨੂੰ ਦੱਸ ਦਈਏ ਅੱਜ ਤੋਂ ਨਿਊਜੀਲੈਂਡ ਵਿਚ ਵਨਡੇ ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ। ਜਿਥੇ ਅਨੁਸ਼ਕਾ ਵਿਰਾਟ ਨੂੰ ਚਿਅਰ ਕਰਨ ਉਨ੍ਹਾਂ ਦੇ ਨਾਲ ਗਈ ਹੈ। ਤੁਹਾਨੂੰ ਦੱਸ ਦਈਏ ਆਸਟਰੇਲੀਆ ਦੇ ਵਿਰੁਧ ਜਿੱਤ ਦਰਜ ਕਰਨ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੇ ਟੀਮ ਨੂੰ ਸੋਸ਼ਲ ਮੀਡੀਆ ਅਕਾਊਂਟ ਉਤੇ ਵਧਾਈ ਦਿਤੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement