''ਵੀਰੇ ਦੀ ਵੇਡਿੰਗ'' ਨੂੰ ਲੈ ਕੇ ਸੇਂਸਰ ਬੋਰਡ ਦੇ ਨਾਲ ਕੋਈ ਸਮੱਸਿਆ ਨਹੀਂ : ਏਕਤਾ ਕਪੂਰ
Published : May 23, 2018, 5:19 pm IST
Updated : May 24, 2018, 10:10 am IST
SHARE ARTICLE
Veere di Wedding
Veere di Wedding

ਫਿਲਮ ਨਿਰਮਾਤਾ ਏਕਤਾ ਕਪੂਰ  ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੇਡਿੰਗ’ ਦੀ ਰਿਲੀਜ........

ਮੁੰਬਈ, 23 ਮਈ (ਏਜੰਸੀ)  ਫਿਲਮ ਨਿਰਮਾਤਾ ਏਕਤਾ ਕਪੂਰ  ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੇਡਿੰਗ’ ਦੀ ਰਿਲੀਜ ਨੂੰ ਲੈ ਕੇ 'ਸੇਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ’ (ਸੀਬੀਐਫਸੀ) ਦੇ ਨਾਲ ਕੋਈ ਸਮੱਸਿਆ ਨਹੀਂ ਹੋਈ| ਕੱਲ ਸ਼ਾਮ ਫਿਲਮ ਦੇ ਸੰਗੀਤ ਲਾਂਚ ਦੇ ਮੌਕੇ ਉੱਤੇ ਏਕਤਾ ਕਪੂਰ ਨੇ ਕਿਹਾ ਸੇਂਸਰ ਬੋਰਡ ਨੇ ਸਾਨੂੰ ਕਿਸੇ ਵੀ ਤਰ੍ਹਾਂ ਪ੍ਰੇਸ਼ਾਨ ਨਹੀਂ ਕੀਤਾ 'ਤੇ ਮੈਂ ਇਸ ਬਾਰੇ ਵਿਚ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦੀ|

Ekta KapoorEkta Kapoorਸੇਂਸਰ ਪ੍ਰਮਾਣ ਪੱਤਰ ਉੱਤੇ ਸਵਾਲ ਕੀਤੇ ਜਾਣ ਉੱਤੇ ਉਨ੍ਹਾਂ ਨੇ ਕਿਹਾ ਸਾਨੂੰ ਅਜੇ ਫ਼ਿਲਮ ਲਈ ਸੇਂਸਰ ਬੋਰਡ ਦਾ ਪ੍ਰਮਾਣ ਪੱਤਰ ਨਹੀਂ ਮਿਲਿਆ ਹੈ|ਰਿਆ (ਫਿਲਮ ਦੀ ਸਹਿ ਨਿਰਮਾਤਾ) ਅਤੇ ਮੇਰੇ ਪਿਤਾ ਸੇਂਸਰ ਬੋਰਡ ਦੇ ਕੋਲ ਪ੍ਰਮਾਣ ਪੱਤਰ ਲਈ ਗਏ ਸਨ ਅਤੇ ਜੇਕਰ ਉਹ ਇੱਕਠੇ ਸੇਂਸਰ ਬੋਰਡ ਕੋਲ ਜਾ ਸਕਦੇ ਹਨ ਤਾਂ ਇਸਦਾ ਮਤਲਬ ਫਿਲਮ ਵਿੱਚ ਕੋਈ ਸ਼ਰਮਨਾਕ ਗੱਲ ਨਹੀਂ ਹੈ| 

Censor BoardCensor Boardਇਸ ਫ਼ਿਲਮ ਵਿਚ ਕਰੀਨਾ ਕਪੂਰ, ਸੋਨਮ ਕਪੂਰ, ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨਿਆ ਆਪਣੇ ਕੁੱਝ ਡਾਈਲਾਗਾਂ ਕਰਕੇ ਚਰਚਾ ਵਿਚ ਬਣੇ ਹੋਏ ਹਨ| ਇਹ ਫਿਲਮ ਸੋਨਮ ਕਪੂਰ ਦੇ ਭਰਾ ਹਰਸ਼ਵਰਧਨ ਕਪੂਰ  ਦੀ ਫਿਲਮ 'ਭਾਵੇਸ਼ ਜੋਸ਼ੀ  ਸੁਪਰਹੀਰੋ’ ਦੇ ਨਾਲ ਇਕ ਜੂਨ ਨੂੰ ਵੱਡੇ ਪਰਦੇ ਉੱਤੇ ਰਿਲੀਜ ਹੋਵੇਗੀ|
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement