ਹਿਮਾਂਸੀ ਖੁਰਾਣਾ ਨੂੰ ਦੇਖ ਫੁੱਟ-ਫੁੱਟ ਕੇ ਰੋਈ ਸ਼ਹਿਨਾਜ ਗਿੱਲ, ਖੁਦ ਨੂੰ ਮਾਰੇ ਥੱਪੜ
Published : Nov 3, 2019, 2:16 pm IST
Updated : Nov 3, 2019, 2:16 pm IST
SHARE ARTICLE
Shehnaz
Shehnaz

ਬਿੱਗ ਬਾਸ 13 ਵਿਚ ਵਾਇਲਡ ਕਾਰਡ ਕੰਟੇਸਟੈਂਟ ਦੀ ਧਮਾਕੇਦਾਰ ਐਂਟਰੀ ਹੋ ਚੁੱਕੀ ਹੈ।...

ਨਵੀਂ ਦਿੱਲੀ: ਬਿੱਗ ਬਾਸ 13 ਵਿਚ ਵਾਇਲਡ ਕਾਰਡ ਕੰਟੇਸਟੈਂਟ ਦੀ ਧਮਾਕੇਦਾਰ ਐਂਟਰੀ ਹੋ ਚੁੱਕੀ ਹੈ। ਵਾਇਲਡ ਕਾਰਡ ਕੰਟੇਸਟੈਂਟਸ ਦੇ ਸ਼ੋਅ ਵਿਚ ਆਉਣ ਤੋਂ ਬਾਅਦ ਬਿਗ ਬਾਸ ਦੇ ਘਰ ਵਿਚ ਤਹਿਲਕਾ ਮਚਣ ਵਾਲਾ ਹੈ। ਦਰਸ਼ਕਾਂ ਦੇ ਲਈ ਵੀ ਡ੍ਰਾਮੇ ਦਾ ਡੋਜ ਡਬਲ ਹੋਣ ਵਾਲਾ ਹੈ ਇਹ ਐਪੀਸੋਡ ਤੋਂ ਬਾਅਦ ਦਿਖਾਏ ਗਏ ਪ੍ਰੋਮੋ ਵਿਚ ਸਾਫ਼ ਹੋ ਗਿਆ ਹੈ।

Himanshi and ShehnazHimanshi and Shehnaz

ਜੀ ਹਾਂ, ਬਿਗ ਬਾਸ ਦੇ ਘਰ ਵਿਚ ਖੁਦ ਨੂੰ ਪੰਜਾਬ ਦੀ ਕੈਟਰੀਨੈ ਕੈਫ਼ ਕਹਿਣ ਵਾਲੀ ਸ਼ਹਿਨਾਜ ਗਿੱਲੀ ਦੀ ਪੰਜਾਬ ਇੰਸਸਟ੍ਰੀ ਦੀ ਕੰਪੀਮੀਟਰ ਹਿਮਾਂਸ਼ੀ ਖੁਰਾਣਾ ਦੀ ਐਂਟਰੀ ਹੋ ਚੁੱਕੀ ਹੈ। ਹਿਮਾਂਸ਼ੀ ਅਤੇ ਸ਼ਹਿਨਾਜ ਇਕ ਦੂਜੇ ਨੂੰ ਪਸੰਦ ਨਹੀਂ ਕਰਦੀਆਂ। ਇਹ ਤਾਂ ਪਹਿਲਾਂ ਹੀ ਸਾਹਮਣੇ ਆ ਗਿਆ ਸੀ ਪਰ ਹਿਮਾਂਸ਼ੀ ਨੂੰ ਬਿਗ ਬਾਸ ਦੇ ਘਰ ਵਿਚ ਦੇਖਕੇ ਸ਼ਹਿਨਾਜ ਨੇ ਜਿਸ ਤਰ੍ਹਾਂ ਵਰਤਾਅ ਕੀਤਾ, ਉਸ ਨੂੰ ਦੇਖ ਕੇ ਕੰਟੇਸਟੈਂਟਸ ਸਮੇਤ ਬਿਗ-ਬਾਸ ਦੇ ਸਾਰੇ ਫ਼ੈਨਜ਼ ਹੈਰਾਨ ਹਨ। ਦੱਸ ਦਈ ਕਿ ਹਿਮਾਂਸ਼ੀ ਨੂੰ ਘਰ ਵਿਚ ਦੇਖ ਕੇ ਸ਼ਹਿਨਾਜ ਹੱਕੀ ਬੱਕੀ ਰਹਿ ਜਾਂਦੀ ਹੈ।

Himanshi KhuranaHimanshi Khurana

ਉਹ ਬਿਗ-ਬਾਸ ਤੋਂ ਵੀ ਕਾਫ਼ੀ ਨਾਰਾਜ ਨਜਰ ਆਉਂਦੀ ਹੈ। ਸਹਿਨਾਜ ਬਿਗ-ਬਾਸ ਨੂੰ ਸ਼ਿਕਾਇਤ ਕਰਦੇ ਹੋਏ ਕਹਿੰਦੀ ਹੈ ਕਿ ਉਨ੍ਹਾਂ ਨੇ ਸ਼ੋਅ ਵਿਚ ਹਿਮਾਂਸ਼ੀ ਨੂੰ ਲਿਆ ਕੇ ਚੰਗਾ ਨਹੀਂ ਕੀਤਾ ਅਤੇ ਗੁੱਸੇ ਵਿਚ ਅਪਣਾ ਮਾਇਕ ਵੀ ਉਤਾਰ ਕੇ ਸੁੱਟ ਦਿੱਤਾ। ਇਸਤੋਂ ਬਾਅਦ ਸ਼ਹਿਨਾਜ ਅਪਣੇ ਆਪ ਤੱਕ ਖੋਤੇ ਹੋਏ ਦਿਖਾਈ ਦਿੰਦੀ ਹੈ। ਸ਼ਹਿਨਾਜ ਜੋਰ-ਜੋਰ ਨਾਲ ਚਿਲਾ ਚਿਲਾ ਕੇ ਰੋਂਦੀ ਹੈ ਅਤੇ ਖੁਦ ਨੂੰ ਪੀਟਣ ਲੱਗਦੀ ਹੈ। ਸ਼ਹਿਨਾਜ ਦੇ ਇਸ ਵਰਤਾਅ ਨੂੰ ਦੇਖਕੇ  ਸਾਰੇ ਘਰਵਾਲੇ ਸ਼ਾਕਡ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ ਪਰ ਸ਼ਹਿਨਾਜ ਕਿਸੇ ਦੀ ਨਹੀਂ ਸੁਣਦੀ ਅਤੇ ਉਹ ਜੋਰ-ਜੋਰ ਨਾਲ ਰੋਂਦੀ ਹੈ।

Shehnaz Kaur Gill Shehnaz Kaur Gill

ਉਥੇ ਹੀ ਦੂਜੇ ਪਾਸੇ ਹਿਮਾਂਸ਼ੀ ਦਾ ਵਰਤਾਅ ਕਾਫ਼ੀ ਠੰਡਾ ਸੀ। ਉਨ੍ਹਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਨੂੰ ਸ਼ਹਿਨਾਜ ਨਾਲ ਫ਼ਰਕ ਨਹੀਂ ਪੈਂਦਾ ਜਦਕਿ ਸ਼ਹਿਨਾਜ ਦੇ ਵਰਤਾਅ ਨੂੰ ਦੇਖ ਕੇ ਦਰਸ਼ਕ ਕਾਫ਼ੀ ਹੈਰਾਨ ਹਨ। ਉਥੇ ਸ਼ੋਅ ਦੀ ਗੱਲ ਕਰੀਏ ਤਾਂ ਬਿਗ-ਬਾਸ ਦਾ ਪਹਿਲਾ ਫਿਨਾਲੇ ਚੱਲ ਰਿਹਾ ਹੈ। ਪਾਰਸ ਛਾਬੜਾ ਅਤੇ ਮਾਹਿਰਾ ਸ਼ਰਮਾ ਪਹਿਲਾ ਪੜਾਅ ਪਾਰ ਕਰਕੇ ਦੂਜੇ ਪੜਾਅ ਵਿਚ ਐਂਟਰੀ ਕਰ ਚੁੱਕੇ ਹਨ।

Himanshi Khurana Himanshi Khurana

ਇਸਦੇ ਨਾਲ ਸ਼ੈਫ਼ਾਲੀ ਬੱਗਾ ਸ਼ੋਅ ਤੋਂ ਏਲਿਮਿਨੇਟ ਹੋ ਗਈ ਹੈ ਅਤੇ ਰਸ਼ਮੀ ਦੇਸਾਈ ਅਤੇ ਦੇਵੋਲੀਨਾ ਨੂੰ ਸ਼ੋਅ ਦੇ ਮੇਕਰਜ਼ ਨੇ ਘਰ ਤੋਂ ਕੱਢ ਕੇ ਸੀਕ੍ਰੇਟ ਰੂਮ ਵਿਚ ਭੇਜ ਦਿੱਤਾ ਹੈ। ਹੁਣ ਦੇਖਣਾ ਇਹ ਦਿਲਚਸਪ ਹੋਵੇਗਾ ਕਿ ਬਿਗਬਾਸ ਦੇ ਘਰ ਵਿਚ ਇਕ ਛੱਤ ਦੇ ਹੇਠ ਸ਼ਹਿਨਾਜ ਹਿਮਾਂਸ਼ੀ ਖੁਰਾਣਾ ਦੇ ਨਾਲ ਕਿਵੇਂ ਰਹੇਗੀ ਅਤੇ ਵਿਇਲਡ ਕਾਰਡ ਕੰਟੇਸਟੈਂਟਸ ਦੇ ਆਉਣ ਤੋਂ ਬਾਅਦ ਸ਼ੋਅ ਵਿਚ ਕੀ ਧਮਾਕਾ ਹੋਣ ਵਾਲਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement