
ਸੋਨੀਆ ਮਾਨ ਦੇ ਅਕਾਲੀ ਦਲ 'ਚ ਸ਼ਾਮਲ ਹੋਣ 'ਤੇ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਕੱਸਿਆ ਤੰਜ਼
ਚੰਡੀਗੜ੍ਹ : ਪਿਛਲੇ ਇੱਕ ਸਾਲ ਤੋਂ ਕਿਸਾਨ ਦਿੱਲੀ ਦੀ ਸਰਹੱਦਾ ਤੇ ਬੈਠੇ ਲਗਾਤਾਰ ਅੰਦੋਲਨ ਕਰ ਰਹੇ ਹਨ। ਮਨੋਰੰਜਨ ਜਗਤ ਨਾਲ ਜੁੜੇ ਸਾਰੇ ਆਗੂ ਅਤੇ ਲੋਕ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਰਹੇ ਹਨ। ਇਸ ਦੌਰਾਨ ਹੁਣ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਇੱਕ ਸਵਾਲ ਪੁੱਛ ਕੇ ਲੋਕਾਂ ਤੋਂ ਉਨ੍ਹਾਂ ਦੀ ਰਾਏ ਮੰਗੀ ਹੈ।
Rupinder Handa
ਰੁਪਿੰਦਰ ਹਾਂਡਾ ਨੇ ਫੇਸਬੁੱਕ 'ਤੇ ਲਿਖਿਆ, 'ਕਿਸਾਨ ਅੰਦੋਲਨ ਰਾਜਨੀਤੀ 'ਚ ਆਉਣ ਦਾ ਸ਼ਾਰਟ ਕੱਟ ਹੈ? ਆਪਣੇ ਵਿਚਾਰ ਜਰੂਰ ਦੱਸੋ। ਸੇਵਕ ਜਾਂ ਰਾਜਨੀਤੀ
ਦੱਸ ਦੇਈਏ ਕਿ ਰੁਪਿੰਦਰ ਹਾਂਡਾ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੀ ਹੈ।