ਫਰਦੀਨ ਖਾਨ ਦੇ ਘਰ ਆਇਆ ਨੰਨ੍ਹਾਂ ਮਹਿਮਾਨ
Published : Aug 12, 2017, 9:56 am IST
Updated : Mar 26, 2018, 1:27 pm IST
SHARE ARTICLE
Fardeen Khan with wife
Fardeen Khan with wife

ਅਦਾਕਾਰ ਫਰਦੀਨ ਖਾਨ ਬੇਟੇ ਦੇ ਪਿਤਾ ਬਣੇ ਹਨ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਦੇ ਜ਼ਰੀਏ ਇਹ ਖੁਸ਼ੀ ਨੂੰ ਸਾਂਝਾ ਕੀਤਾ ਹੈ। ਫਰਦੀਨ ਖਾਨ ਦਾ ਵਿਆਹ ਬੀਤੇ ਸਮੇਂ ਦੀ..

ਅਦਾਕਾਰ ਫਰਦੀਨ ਖਾਨ ਬੇਟੇ ਦੇ ਪਿਤਾ ਬਣੇ ਹਨ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਦੇ ਜ਼ਰੀਏ ਇਹ ਖੁਸ਼ੀ ਨੂੰ ਸਾਂਝਾ ਕੀਤਾ ਹੈ। ਫਰਦੀਨ ਖਾਨ ਦਾ ਵਿਆਹ ਬੀਤੇ ਸਮੇਂ ਦੀ ਮਸ਼ਹੂਰ ਅਦਾਕਾਰਾ ਮੁਮਤਾਜ ਦੀ ਬੇਟੀ ਨਤਾਸ਼ਾ ਮਾਧਵਾਨੀ ਦੇ ਨਾਲ ਹੋਇਆ ਹੈ।

ਫਰਦੀਨ ਅਤੇ ਨਤਾਸ਼ਾ ਦੀ ਪਹਿਲਾ ਤੋਂ ਇੱਕ ਤਿੰਨ ਸਾਲ ਦੀ ਬੇਟੀ ਡਿਆਨੀ ਇਸਾਬੇਲਾ ਖਾਨ ਵੀ ਹੈ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਮ ਏਜਾਰਿਊਸ ਰੱਖਿਆ ਹੈ। ਹੁਣ ਜਾਹਿਰ ਹੈ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ੳਨ੍ਹਾਂ ਦੇ ਬੇਟੇ ਦੀ ਤਸਵੀਰ ਦਾ ਇੰਤਜਾਰ ਹੋਵੇਗਾ। 

ਫਰਦੀਨ ਖਾਨ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਾਫੀ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਹਨ। ਆਖਿਰੀ ਵਾਰ ਉਹ ਸਾਲ 2010 ਵਿੱਚ ਆਈ ਫਿਲਮ 'ਦੂਲਹਾ ਮਿਲ ਗਿਆ' ਵਿੱਚ ਨਜ਼ਰ ਆਏ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement