ਭੂਮੀ 'ਚ 'ਟ੍ਰਿਪੀ-ਟ੍ਰਿਪੀ' ਕਰਦੀ ਨਜ਼ਰ ਆਵੇਗੀ ਸਨੀ ਲਿਓਨੀ
Published : Aug 13, 2017, 6:55 am IST
Updated : Aug 13, 2017, 1:25 am IST
SHARE ARTICLE

‘ਬਾਦਸ਼ਾਹੋ’ ਵਿੱਚ ਇਮਰਾਨ ਹਾਸ਼ਮੀ ਦੇ ਨਾਲ ‘ਪਿਆ ਮੋਰੇ’ ਕਰਨ ਤੋਂ ਬਾਅਦ ਸਨੀ ਲਿਓਨੀ ਹੁਣ ਫਿਰ ਸੁਰਖੀਆਂ ਬਟੋਰ ਰਹੀ ਹੈ। ਇਸ ਵਾਰ ਕਾਰਨ ਹੈ ਸੰਜੇ ਦੱਤ ਦੀ ਆਉਣ ਵਾਲੀ ਫਿਲਮ ‘ਭੂਮੀ’ ਵਿੱਚ ਉਨ੍ਹਾਂ ਦਾ ਡਾਂਸ ਨੰਬਰ ਟ੍ਰਿਪੀ-ਟ੍ਰਿਪੀ ਹੈ।

‘ਬਾਦਸ਼ਾਹੋ’ ਵਿੱਚ ਇਮਰਾਨ ਹਾਸ਼ਮੀ ਦੇ ਨਾਲ ‘ਪਿਆ ਮੋਰੇ’ ਕਰਨ ਤੋਂ ਬਾਅਦ ਸਨੀ ਲਿਓਨੀ ਹੁਣ ਫਿਰ ਸੁਰਖੀਆਂ ਬਟੋਰ ਰਹੀ ਹੈ। ਇਸ ਵਾਰ ਕਾਰਨ ਹੈ ਸੰਜੇ ਦੱਤ ਦੀ ਆਉਣ ਵਾਲੀ ਫਿਲਮ ‘ਭੂਮੀ’ ਵਿੱਚ ਉਨ੍ਹਾਂ ਦਾ ਡਾਂਸ ਨੰਬਰ ਟ੍ਰਿਪੀ-ਟ੍ਰਿਪੀ ਹੈ।

ਹਾਲ ਹੀ ਵਿੱਚ ਨਿਰਦੇਸ਼ਕ ਓਮੰਗ ਕੁਮਾਰ ਨੇ ਇਸ ਗੀਤ ਦੇ ਨਾਲ ਜੁੜਿਆ ਸਨੀ ਦਾ ਲੁੱਕ ਟਵਿੱਟਰ `ਤੇ ਸ਼ੇਅਰ ਕੀਤਾ।ਤਸਵੀਰ ਵਿੱਚ ਸਨੀ ਸਿਰ ਤੋਂ ਪੈਰਾਂ ਤੱਕ ਗਹਿਣਿਆਂ ਦੇ ਨਾਲ ਲੱਦੀ ਹੋਈ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਨ੍ਹਾਂ ਦਾ ਇਹ ਅਨੋਖਾ ਅਵਤਾਰ ਉਨ੍ਹਾਂ ਦੇ ਫੈਨਜ਼ ਨੂੰ ਜ਼ਰੂਰ ਪਸੰਦ ਆਵੇਗਾ। ਉਂਝ ਤਾਂ ਇਹ ਤਸਵੀਰ ਦਰਸ਼ਕਾਂ ਦੀਆਂ ਧੜਕਨਾਂ ਵਧਾਉਣ ਲਈ ਕਾਫੀ ਹੈ। ਪਰ ਦੇਖਣਾ ਹੋਵੇਗਾ ਕਿ ਤਸਵੀਰ ਦੀ ਤਰ੍ਹਾਂ ਹੀ ਇਹ ਗੀਤ ਕਿੰਨੀ ਧੂਮ ਮਚਾਉਂਦਾ ਹੈ।ਸਨੀ ਨੇ ਵੀ ਗੀਤ ਦੇ ਸ਼ੂਟ ਨਾਲ ਜੁੜੀਆਂ ਤਸਵੀਰਾਂ ਇੰਸਟਾਗ੍ਰਾਮ `ਤੇ ਸ਼ੇਅਰ ਕੀਤੀਆਂ ਹਨ।

ਇਸ ਗੀਤ ਦਾ ਸੰਗੀਤ ਸਚਿਨ ਜਿਗਰ ਨੇ ਦਿੱਤਾ ਹੈ।ਇਸ ਨੂੰ ਪ੍ਰਿਆ ਸਰੈਆ ਨੇ ਲਿਖਿਆ ਹੈ ਅਤੇ ਇਸ ਨੂੰ ਕੋਰਿਓਗ੍ਰਾਫ ਮੰਨੇ ਪਰਮੰਨੇ ਡਾਂਸ ਡਾਇਰੈਕਟਰ ਗਣੇਸ਼ ਆਚਾਰਿਆ ਨੇ ਕੀਤਾ ਹੈ।‘ਭੂਮੀ’ ਸੰਜੈ ਦੱਤ ਦੀ ਕਮ ਬੈਕ ਫਿਲਮ ਹੈ। ਇਹ 22 ਸਤੰਬਰ ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਵੇਗੀ।

 

 

 

SHARE ARTICLE
Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement